ਭਾਰਤੀ ਦੀਆਂ ਰੈਸਲਿੰਗ 'ਚ ਸੋਨ ਤਗਮੇ ਦੀਆਂ ਉਮੀਦਾਂ ਨੂੰ ਉਦੋਂ ਭਾਰੀ ਝਟਕਾ ਲੱਗਿਆ, ਜਦੋਂ ਦੇਸ਼ ਦੀ ਧੀ Vinesh Phogat ਨੂੰ ਫਾਈਨਲ ਮੈਚ ਤੋਂ ਪਹਿਲਾਂ ਅਯੋਗ ਕਰਾਰ ਦੇ ਦਿੱਤਾ ਗਿਆ। ਦੇਸ਼ ਭਰ ਦੇ ਨਾਲ ਪਰਿਵਾਰਕ ਮੈਂਬਰਾਂ ਨੂੰ ਵੀ ਵੱਡਾ ਝਟਕਾ ਲੱਗਿਆ। ਇਸ ਮੌਕੇ ਉਸ ਦੇ ਤਾਇਆ ਵੀ ਭਾਵੁਕ ਨਜ਼ਰ ਆਇਆ।