ਕਿਤੇ ਚੱਲਦਾ ਧੱਕਾ, ਕਿਤੇ ਚੱਲਦੀ ਗੋਲੀ ! 5 ਸਾਲਾਂ ਦੀ ਸਰਪੰਚੀ, ਲੱਗੀ ਕਰੋੜਾਂ ਦੀ ਬੋਲੀ, ਦੇਖੀ ਮਹਿੰਗੀ ਪੈ ਜਾਊ, ਜੇ ਨਾ ਗੱਲ ਗੌਲੀ ! ਹਾਈਕੋਰਟ ਦੀ 'ਝਾੜ', ਰਿਜ਼ਰਵੇਸ਼ਨ ਦਾ ਡਾਟਾ ਦੇਵੇ ਸਰਕਾਰ ! ਜਨਤੰਤਰ ਬਣਿਆ ਧਨਤੰਤਰ ! ਵੇਖੋ ਵਿਚਾਰ ਤਕਰਾਰ, ਮਹਿੰਗੀ ਪਊ 'ਸਰਪੰਚੀ' ?