Maharashtra : ਸੈਲਫੀ ਦਾ ਕ੍ਰੇਜ਼! 100 ਫੁੱਟ ਡੂੰਘੇ ਘਾਟ ‘ਚ ਡਿੱਗੀ ਕੁੜੀ, ਦੇਖੋ ਲੋਕਾਂ ਨੇ ਕਿੰਝ ਬਚਾਈ ਜਾਨ...
Written by KRISHAN KUMAR SHARMA
--
August 04th 2024 02:32 PM
Selfie : ਲੋਕਾਂ 'ਚ ਸੈਲਫ਼ੀ ਦਾ ਕਿਸ ਤਰ੍ਹਾਂ ਅੱਜ ਕ੍ਰੇਜ਼ ਹੈ। ਇਸ ਦੀ ਇੱਕ ਝਲਕ ਮਹਾਰਾਸ਼ਟਰਾ 'ਚ ਵਿਖਾਈ ਦਿੱਤੀ, ਜਿਸ ਦੌਰਾਨ ਇੱਕ ਕੁੜੀ 100 ਫੁੱਟ ਡੂੰਘੀ ਖੱਡ 'ਚ ਜਾ ਡਿੱਗੀ। ਹਾਲਾਂਕਿ ਉਸ ਨੂੰ ਲੋਕਾਂ ਨੇ ਬਚਾ ਲਿਆ।