ਵਿਜੀਲੈਂਸ ਬਿਓਰੋ ਮੋਗਾ ਨੇ ਥਾਣੇਦਾਰ ਨੂੰ 2500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

Vigilance Bureau Moga police Employee 2500 rupees Bribe taking Arrested
ਵਿਜੀਲੈਂਸ ਬਿਓਰੋ ਮੋਗਾ ਨੇ ਥਾਣੇਦਾਰ ਨੂੰ 2500 ਰੁਪਏ ਦੀਰਿਸ਼ਵਤ ਲੈਂਦਿਆਂਰੰਗੇ ਹੱਥੀਂ ਕੀਤਾ ਕਾਬੂ

ਵਿਜੀਲੈਂਸ ਬਿਓਰੋ ਮੋਗਾ ਨੇ ਥਾਣੇਦਾਰ ਨੂੰ 2500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ:ਮੋਗਾ : ਵਿਜੀਲੈਂਸ ਬਿਓਰੋ ਮੋਗਾ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਥਾਣਾ ਮਹਿਣਾ ਦੇ ਥਾਣੇਦਾਰ ਕੁਲਦੀਪ ਸਿੰਘ ਨੂੰ 2500 ਰੁਪਏ ਦੀਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਹੈ।

Vigilance Bureau Moga police Employee 2500 rupees Bribe taking Arrested
ਵਿਜੀਲੈਂਸ ਬਿਓਰੋ ਮੋਗਾ ਨੇ ਥਾਣੇਦਾਰ ਨੂੰ 2500 ਰੁਪਏ ਦੀਰਿਸ਼ਵਤ ਲੈਂਦਿਆਂਰੰਗੇ ਹੱਥੀਂ ਕੀਤਾ ਕਾਬੂ

ਮਿਲੀ ਜਾਣਕਾਰੀ ਮੁਤਾਬਕ ਜਗਰਾਜ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਰਾਮੂਵਾਲਾ ਨਵਾਂ ਨੇ ਥਾਣਾ ਮਹਿਣਾ ‘ਚ ਇੱਕ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਗੋਰਾ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਰਣੀਆ ਉਸ ਦਾ ਇੱਕ ਫਰਿੱਜ ਅਤੇ ਸਿਲੰਡਰ ਚੋਰੀ ਕਰਕੇ ਲੈ ਗਿਆ ਹੈ।

Vigilance Bureau Moga police Employee 2500 rupees Bribe taking Arrested
ਵਿਜੀਲੈਂਸ ਬਿਓਰੋ ਮੋਗਾ ਨੇ ਥਾਣੇਦਾਰ ਨੂੰ 2500 ਰੁਪਏ ਦੀਰਿਸ਼ਵਤ ਲੈਂਦਿਆਂਰੰਗੇ ਹੱਥੀਂ ਕੀਤਾ ਕਾਬੂ

ਇਸ ਮਾਮਲੇ ਵਿੱਚ ਥਾਣੇਦਾਰ ਕੁਲਦੀਪ ਸਿੰਘ ਨੇ ਮੁੱਦਈ ਤੋਂ 2500 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਮੁੱਦਈ ਨੇ ਵਿਜੀਲੈਂਸ ਪੁਲਿਸ ਮੋਗਾ ਨੂੰ ਸ਼ਿਕਾਇਤ ਕੀਤੀ ਤਾਂ ਵਿਜੀਲੈਂਸਵਲੋਂ ਉਕਤ ਥਾਣੇਦਾਰ ਨੂੰ 2500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫ਼ਤਾਰ ਕਰ ਲਿਆ ਹੈ।
-PTCNews