ਤਰਨਤਾਰਨ ‘ਚ ਵਿਜੀਲੈਂਸ ਵਿਭਾਗ ਵੱਲੋਂ ਸੀ.ਐਮ.ਓ. ਦਾ ਪੀ.ਏ.ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ

0
186
Vigilance Department in TarnTaran CMO P.A.Arrested

ਤਰਨਤਾਰਨ ‘ਚ ਵਿਜੀਲੈਂਸ ਵਿਭਾਗ ਵੱਲੋਂ ਸੀ.ਐਮ.ਓ. ਦਾ ਪੀ.ਏ.ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ:ਤਰਨਤਾਰਨਦੇ ਵਿੱਚ ਵਿਜੀਲੈਂਸ ਵਿਭਾਗ ਵੱਲੋਂ ਸੀ.ਐਮ.ਓ. ਦਾ ਪੀ.ਏ.ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।ਤਰਨਤਾਰਨ 'ਚ ਵਿਜੀਲੈਂਸ ਵਿਭਾਗ ਵੱਲੋਂ ਸੀ.ਐਮ.ਓ. ਦਾ ਪੀ.ਏ.ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ

ਵਿਜੀਲੈਂਸ ਵਿਭਾਗ ਦੀ ਡੀ.ਐੱਸ.ਪੀ. ਕਵਲਦੀਪ ਕੌਰ ਦੀ ਅਗਵਾਈ ਵਿਚ ਇੰਸਪੈਕਟਰ ਗੁਰਜਿੰਦਰ ਸਿੰਘ ਢਿੱਲੋਂ ਨੇ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਸੀ.ਐੱਮ.ਓ. ਦੇ ਪੀ.ਏ. ਹਰਸਿਮਰਤ ਸਿੰਘ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।ਤਰਨਤਾਰਨ 'ਚ ਵਿਜੀਲੈਂਸ ਵਿਭਾਗ ਵੱਲੋਂ ਸੀ.ਐਮ.ਓ. ਦਾ ਪੀ.ਏ.ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰਇਹ ਰਿਸ਼ਵਤ ਪੀ.ਏ. ਵਲੋਂ ਝਗੜੇ ਵਿਚ ਲੱਗੀਆਂ ਸੱਟਾਂ ਵਿਚ ਵਾਧਾ ਕਰਨ ਬਦਲੇ ਮੰਗੀ ਸੀ।
-PTCNews