Wed, Apr 24, 2024
Whatsapp

ਭਗੌੜੇ ਵਿਜੈ ਮਾਲਿਆ ਨੇ ਮੰਨੀ ਹਾਰ ,ਬੈਂਕਾਂ ਦਾ ਕਰਜ਼ਾ ਵਾਪਸ ਮੋੜਨ ਸਬੰਧੀ ਕੀਤਾ ਇਹ ਟਵੀਟ

Written by  Shanker Badra -- December 05th 2018 11:10 AM
ਭਗੌੜੇ ਵਿਜੈ ਮਾਲਿਆ ਨੇ ਮੰਨੀ ਹਾਰ ,ਬੈਂਕਾਂ ਦਾ ਕਰਜ਼ਾ ਵਾਪਸ ਮੋੜਨ ਸਬੰਧੀ ਕੀਤਾ ਇਹ ਟਵੀਟ

ਭਗੌੜੇ ਵਿਜੈ ਮਾਲਿਆ ਨੇ ਮੰਨੀ ਹਾਰ ,ਬੈਂਕਾਂ ਦਾ ਕਰਜ਼ਾ ਵਾਪਸ ਮੋੜਨ ਸਬੰਧੀ ਕੀਤਾ ਇਹ ਟਵੀਟ

ਭਗੌੜੇ ਵਿਜੈ ਮਾਲਿਆ ਨੇ ਮੰਨੀ ਹਾਰ ,ਬੈਂਕਾਂ ਦਾ ਕਰਜ਼ਾ ਵਾਪਸ ਮੋੜਨ ਸਬੰਧੀ ਕੀਤਾ ਇਹ ਟਵੀਟ:ਨਵੀਂ ਦਿੱਲੀ : ਭਾਰਤੀ ਬੈਂਕਾਂ ਤੋਂ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਬ੍ਰਿਟੇਨ ਭੱਜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੇ ਵਾਪਿਸ ਆਉਣ ਦੀ ਉਮੀਦ ਹੈ।ਸੂਤਰਾਂ ਮੁਤਾਬਕ ਵਿਜੈ ਮਾਲੀਆ ਹੁਣ ਬੈਂਕਾਂ ਦਾ ਕਰਜ਼ਾ ਵਾਪਸ ਮੋੜਨ ਨੂੰ ਤਿਆਰ ਹੈ। [caption id="attachment_225124" align="aligncenter" width="300"]Vijay Mallya Indian banks Whole loan bend Ready this tweet ਭਗੌੜੇ ਵਿਜੈ ਮਾਲਿਆ ਨੇ ਮੰਨੀ ਹਾਰ ,ਬੈਂਕਾਂ ਦਾ ਕਰਜ਼ਾ ਵਾਪਸ ਮੋੜਨ ਸਬੰਧੀ ਕੀਤਾ ਇਹ ਟਵੀਟ[/caption] ਜਿਸ ਦੇ ਲਈ ਵਿਜੈ ਮਾਲਿਆ ਨੇ ਬੁੱਧਵਾਰ ਨੂੰ ਟਵੀਟ ਕਰਕੇ ਕਿਹਾ ਹੈ ਕਿ ''ਭਾਰਤੀ ਬੈਂਕਾਂ ਦਾ ਸਾਰਾ ਕਰਜ਼ਾ ਮੋੜਨ ਲਈ ਤਿਆਰ ਹਾਂ, ਪਰ ਉਹ ਵਿਆਜ ਨਹੀਂ ਦੇ ਸਕਦਾ। [caption id="attachment_225123" align="aligncenter" width="300"]Vijay Mallya Indian banks Whole loan bend Ready this tweet ਭਗੌੜੇ ਵਿਜੈ ਮਾਲਿਆ ਨੇ ਮੰਨੀ ਹਾਰ ,ਬੈਂਕਾਂ ਦਾ ਕਰਜ਼ਾ ਵਾਪਸ ਮੋੜਨ ਸਬੰਧੀ ਕੀਤਾ ਇਹ ਟਵੀਟ[/caption] ਦੱਸ ਦੇਈਏ ਕਿ ਵਿਜੈ ਮਾਲਿਆ ਨੇ ਅੱਜ ਸਵੇਰੇ ਤਿੰਨ ਟਵੀਟ ਕੀਤੇ ਹਨ ਅਤੇ ਉਨ੍ਹਾਂ ਬੈਂਕਾਂ ਦੇ 100 ਫੀਸਦੀ ਮੂਲਧਨ ਵਾਪਸ ਕਰਨ ਦਾ ਪ੍ਰਸਤਾਵ ਪੇਸ਼ ਕੀਤਾ।ਉਨ੍ਹਾਂ ਇਹ ਵੀ ਕਿਹਾ ਕਿ ਉਹ ਭਾਰਤੀ ਮੀਡੀਆ ਅਤੇ ਰਾਜ ਨੇਤਾਵਾਂ ਦੇ ਪੱਖਪਾਤ ਤੋਂ ਨਿਰਾਸ਼ ਹਨ। [caption id="attachment_225122" align="aligncenter" width="300"]  Vijay Mallya Indian banks Whole loan bend Ready this tweet ਭਗੌੜੇ ਵਿਜੈ ਮਾਲਿਆ ਨੇ ਮੰਨੀ ਹਾਰ ,ਬੈਂਕਾਂ ਦਾ ਕਰਜ਼ਾ ਵਾਪਸ ਮੋੜਨ ਸਬੰਧੀ ਕੀਤਾ ਇਹ ਟਵੀਟ[/caption] ਜ਼ਿਕਰਯੋਗ ਹੈ ਕਿ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਭਾਰਤ ਵਿੱਚ ਭਗੌੜਾ ਹੈ ਅਤੇ ਉਸ ‘ਤੇ ਕਰੀਬ 9 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ ਲੱਗੇ ਹਨ।

-PTCNews

Top News view more...

Latest News view more...