ਗੁਰਦਾਸਪੁਰ ਤੋਂ ਸੰਨੀ ਦਿਓਲ ਖਿਲਾਫ਼ ਆਜ਼ਾਦ ਚੋਣਾਂ ਲੜਨ ਦਾ ਦਾਅਵਾ ਕਰਨ ਵਾਲੀ ਕਵਿਤਾ ਖੰਨਾ ਦਾ ਵੱਡਾ ਬਿਆਨ

Vinod khanna Wife Kavita Lok Sabha Election About Big statement
ਗੁਰਦਾਸਪੁਰ ਤੋਂ ਸੰਨੀ ਦਿਓਲ ਖਿਲਾਫ਼ ਆਜ਼ਾਦ ਚੋਣਾਂ ਲੜਨ ਦਾ ਦਾਅਵਾ ਕਰਨ ਵਾਲੀ ਕਵਿਤਾ ਖੰਨਾ ਦਾ ਵੱਡਾ ਬਿਆਨ

ਗੁਰਦਾਸਪੁਰ ਤੋਂ ਸੰਨੀ ਦਿਓਲ ਖਿਲਾਫ਼ ਆਜ਼ਾਦ ਚੋਣਾਂ ਲੜਨ ਦਾ ਦਾਅਵਾ ਕਰਨ ਵਾਲੀ ਕਵਿਤਾ ਖੰਨਾ ਦਾ ਵੱਡਾ ਬਿਆਨ:ਗੁਰਦਾਸਪੁਰ : ਭਾਰਤੀ ਜਨਤਾ ਪਾਰਟੀ ਵੱਲੋਂ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਬੌਲੀਵੁੱਡ ਅਦਾਕਾਰ ਸੰਨੀ ਦਿਓਲ ਨੂੰ ਉਮੀਦਵਾਰ ਐਲਾਨੇ ਜਾਣ ਮਗਰੋਂ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਲੜਨ ਦੀਆਂ ਖ਼ਬਰਾਂ ‘ਤੇ ਹੁਣ ਰੋਕ ਲੱਗ ਗਈ ਹੈ ਕਿਉਂਕਿ ਕਵਿਤਾ ਖੰਨਾ ਹੁਣ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਨਹੀਂ ਲੜੇਗੀ।

Vinod khanna Wife Kavita Lok Sabha Election About Big statement
ਗੁਰਦਾਸਪੁਰ ਤੋਂ ਸੰਨੀ ਦਿਓਲ ਖਿਲਾਫ਼ ਆਜ਼ਾਦ ਚੋਣਾਂ ਲੜਨ ਦਾ ਦਾਅਵਾ ਕਰਨ ਵਾਲੀ ਕਵਿਤਾ ਖੰਨਾ ਦਾ ਵੱਡਾ ਬਿਆਨ

ਕਵਿਤਾ ਖੰਨਾ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਵਿੱਚ ਯੋਗਦਾਨ ਪਾਉਣਾ ਚਾਹੁੰਦੀ ਹਾਂ ਅਤੇ ਉਸਦੇ ਨਾਲ ਕੰਮ ਕਰਨਾ ਚਾਹੁੰਦੀ ਹਾਂ।ਉਨ੍ਹਾਂ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਹੁਤ ਸਮੇਂ ਤੋਂ ਜਾਣਦੀ ਹਾਂ ਅਤੇ ਉਹ ਹੁਣ ਆਜ਼ਾਦ ਚੋਣ ਨਹੀਂ ਲੜਨਗੇ।ਉਨ੍ਹਾਂ ਨੇ ਕਿਹਾ ਮੈਂ ਸਰਵਨ ਸਲਾਰੀਆ ਦੇ ਨਾਲ ਨਹੀਂ ਜਾਊਗੀ ਕਿਉਂਕਿ ਉਨ੍ਹਾਂ ‘ਤੇ ਰੇਪ ਦਾ ਮਾਮਲਾ ਦਰਜ ਹੈ।ਗੁਰਦਾਸਪੁਰ ਦੀ ਸੀਟ ਭਾਜਪਾ ਹੀ ਜਿੱਤੇ ਇਹ ਮੈਂ ਸੀ ਚਾਹੁੰਦੀ ਹਾਂ।

Vinod khanna Wife Kavita Lok Sabha Election About Big statement
ਗੁਰਦਾਸਪੁਰ ਤੋਂ ਸੰਨੀ ਦਿਓਲ ਖਿਲਾਫ਼ ਆਜ਼ਾਦ ਚੋਣਾਂ ਲੜਨ ਦਾ ਦਾਅਵਾ ਕਰਨ ਵਾਲੀ ਕਵਿਤਾ ਖੰਨਾ ਦਾ ਵੱਡਾ ਬਿਆਨ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਨਾਮਜ਼ਦਗੀ ਭਰਨ ਗਏ AAP ਦੇ ਐਮਪੀ ਨੇ ਕੀਤੀ ਵੱਡੀ ਗ਼ਲਤੀ , ਪ੍ਰੋ. ਸਾਧੂ ਸਿੰਘ ਬੇਰੰਗ ਪਰਤੇ

Vinod khanna Wife Kavita Lok Sabha Election About Big statement
ਗੁਰਦਾਸਪੁਰ ਤੋਂ ਸੰਨੀ ਦਿਓਲ ਖਿਲਾਫ਼ ਆਜ਼ਾਦ ਚੋਣਾਂ ਲੜਨ ਦਾ ਦਾਅਵਾ ਕਰਨ ਵਾਲੀ ਕਵਿਤਾ ਖੰਨਾ ਦਾ ਵੱਡਾ ਬਿਆਨ

ਦੱਸ ਦੇਈਏ ਕਿ ਬੀਜੇਪੀ ਨੇ ਮੰਗਲਵਾਰ ਨੂੰ ਐਕਟਰ ਸੰਨੀ ਦਿਓਲ ਨੂੰ ਗੁਰਦਾਸਪੁਰ ਤੋਂ ਉਮੀਦਵਾਰ ਐਲਾਨ ਦਿੱਤਾ ਹੈ।ਇਸ ਤੋਂ ਬਾਅਦ ਟਿਕਟ ਦੀ ਦਾਅਵੇਦਾਰ ਮਰਹੂਮ ਬਾਲੀਵੁੱਡ ਅਦਾਕਾਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਬਾਗੀ ਹੋ ਗਈ ਹੈ।ਉਨ੍ਹਾਂ ਨੇ ਗੁਰਦਾਸਪੁਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਤਿਆਰੀ ਕਰ ਲਈ ਸੀ।
-PTCNews