ਵਿਪਨ ਸ਼ਰਮਾ ਕਤਲ ਕਾਂਡ ਮਾਮਲਾ: ਪੁਲਿਸ ਨੇ ਹਥਿਆਰਾਂ ਸਮੇਤ 2 ਹੋਰ ਗੈਂਗਸਟਰ ਦਬੋਚੇ

arst
ਵਿਪਨ ਸ਼ਰਮਾ ਕਤਲ ਕਾਂਡ ਮਾਮਲਾ: ਪੁਲਿਸ ਨੇ ਹਥਿਆਰਾਂ ਸਮੇਤ 1 ਹੋਰ ਗੈਂਗਸਟਰ ਦਬੋਚਿਆ

ਵਿਪਨ ਸ਼ਰਮਾ ਕਤਲ ਕਾਂਡ ਮਾਮਲਾ: ਪੁਲਿਸ ਨੇ ਹਥਿਆਰਾਂ ਸਮੇਤ 2 ਹੋਰ ਗੈਂਗਸਟਰ ਦਬੋਚੇ ,ਬਟਾਲਾ: ਵਿਪਨ ਸ਼ਰਮਾ ਕਤਲ ਕਾਂਡ ਦੇ ਮਾਮਲੇ ‘ਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ‘ਚ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਬਟਾਲਾ ਪੁਲਸ ਅਤੇ ਨਾਮੀ ਗੈਂਗਸਟਰਾਂ ‘ਚ ਮੁੱਠਭੇੜ ਹੋਈ, ਜਿਸ ‘ਚ ਗੈਂਗਸਟਰ ਸ਼ੁਭਮ ਅਤੇ ਮਨਪ੍ਰੀਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਜਿਸ ਦੀ ਜਾਣਕਾਰੀ ਡੀਜੀਪੀ ਪੰਜਾਬ ਪੁਲਿਸ ਨੇ ਟਵੀਟ ਕਰ ਸਾਂਝੀ ਕੀਤੀ ਹੈ, ਜਿਸ ‘ਚ ਦੱਸਿਆ ਗਿਆ ਹੈ ਕਿ ਮੁਲਜ਼ਮ ਕੋਲੋਂ 4 ਪਿਸਤੋਲ ਇਕ 12 ਬੋਰ ਹਥਿਆਰ ਬਰਾਮਦ ਹੋਏ ਹਨ।


ਜ਼ਿਕਰਯੋਗ ਹੈ ਕਿ ਵਿਪਨ ਸ਼ਰਮਾ ਕਤਲ ਕਾਂਡ ਦੀ ਘਟਨਾ ਨੂੰ 21 ਅਕਤੂਬਰ 2017 ਨੂੰ ਅੰਜਾਮ ਦਿੱਤਾ ਗਿਆ ਸੀ।

-PTC News