Advertisment

ਨਸਲੀ ਟਿੱਪਣੀ ਕਰਨ ਵਾਲੇ ਵਿਅਕਤੀ ਨੂੰ ਸਿੱਖ ਨੌਜਵਾਨ ਨੇ ਇੰਝ ਸਿਖਾਇਆ ਸਬਕ, ਦੇਖੋ ਵੀਡੀਓ

author-image
Jashan A
Updated On
New Update
ਨਸਲੀ ਟਿੱਪਣੀ ਕਰਨ ਵਾਲੇ ਵਿਅਕਤੀ ਨੂੰ ਸਿੱਖ ਨੌਜਵਾਨ ਨੇ ਇੰਝ ਸਿਖਾਇਆ ਸਬਕ, ਦੇਖੋ ਵੀਡੀਓ
Advertisment
ਨਸਲੀ ਟਿੱਪਣੀ ਕਰਨ ਵਾਲੇ ਵਿਅਕਤੀ ਨੂੰ ਸਿੱਖ ਨੌਜਵਾਨ ਨੇ ਇੰਝ ਸਿਖਾਇਆ ਸਬਕ, ਦੇਖੋ ਵੀਡੀਓ,ਹੋਂਸਲੇ 'ਤੇ ਜਜ਼ਬੇ ਦੀ ਜਦੋਂ ਵੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਹਰ ਇੱਕ ਦੀ ਜ਼ੁਬਾਨ 'ਤੇ ਪੰਜਾਬੀਆਂ ਦਾ ਨਾਮ ਆਉਂਦਾ ਹੈ। ਅਕਸਰ ਹੀ ਦੇਖਿਆ ਜਾਂਦਾ ਹੈ ਨਸਲੀ ਟਿੱਪਣੀਆਂ ਕਰਨ ਵਾਲਿਆਂ ਦਾ ਮੂੰਹ ਬੰਦ ਕਰਵਾਉਣ ਲਈ ਪੰਜਾਬੀ ਕਈ ਵਾਰ ਅੱਗੇ ਆਏ ਹਨ। publive-imageਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਇੱਕ ਸਿੱਖ ਨੌਜਵਾਨ ਨੇ ਨਸਲੀ ਟਿੱਪਣੀ ਕਰਨ ਵਾਲੇ ਇੱਕ ਵਿਅਕਤੀ ਨੂੰ ਆਪਣੇ ਫਲਾਇੰਗ ਜੰਪ ਨਾਲ ਦੁਕਾਨ ਤੋਂ ਬਾਹਰ ਕੱਢ ਦਿੱਤਾ। ਇਹ ਘਟਨਾ ਸਟੋਰ 'ਚ ਖੜੇ ਇੱਕ ਵਿਅਕਤੀ ਨੇ ਆਪਣੇ ਮੋਬਾਈਲ ਫੋਨ 'ਚ ਕੈਦ ਕਰ ਲਈ।
Advertisment
ਹੋਰ ਪੜ੍ਹੋ: ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਇੱਕ ਵਿਅਕਤੀ ਕੋਲੋਂ 180 ਗ੍ਰਾਮ ਸੋਨਾ ਬਰਾਮਦ publive-imageਜੋ ਹੁਣ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।ਵੀਡੀਓ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਵਿਅਕਤੀ ਸਟੋਰ 'ਚ ਆਉਂਦਾ ਹੈ ਤੇ ਆਉਂਦੇ ਹੀ ਉਹ ਸਿੱਖ ਨੌਜਵਾਨ 'ਤੇ ਭੜਕ ਜਾਂਦਾ ਹੈ ਤੇ ਜਾਤੀਵਾਦੀ ਟਿੱਪਣੀ ਦੇ ਨਾਲ ਨਾਲ ਕੁਝ ਅਸ਼ਲੀਲ ਹਰਕਤਾਂ ਵੀ ਕਰਦਾ ਹੈ, ਜਿਸ ਤੋਂ ਬਾਅਦ ਗੁੱਸੇ 'ਚ ਆਏ ਸਿੱਖ ਨੌਜਵਾਨ ਨੇ ਉਸ ਨੂੰ ਸਟੋਰ 'ਚੋਂ ਬਾਹਰ ਕੱਢ ਦਿੱਤਾ। publive-imageਫਿਲਹਾਲ ਇਹ ਨਹੀਂ ਪਤਾ ਚੱਲ ਸਕਿਆ ਕਿ ਇਹ ਵੀਡੀਓ ਕਦੋਂ ਅਤੇ ਕਿਥੋਂ ਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ,ਜਿੱਥੇ ਲੋਕ ਘੁਸਪੈਠੀਏ ਦੀ ਭਾਰੀ ਆਲੋਚਨਾ ਕਰ ਰਹੇ ਹਨ ਅਤੇ ਉਥੇ ਹੀ ਸਿੱਖ ਨੌਜਵਾਨ ਦੀ ਸ਼ਲਾਘਾ ਕਰ ਰਹੇ ਹਨ। -PTC News-
viral-news sikh-youth-news latest-sikh-youth-news sikh-youth-news-in-punjabi flying-kick
Advertisment

Stay updated with the latest news headlines.

Follow us:
Advertisment