Sat, Apr 20, 2024
Whatsapp

ਮੋਹਾਲੀ ਦੇ 'ਵਿਸ਼ਾਲ ਮੈਗਾ ਮਾਰਟ' 'ਚ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ

Written by  Shanker Badra -- February 29th 2020 05:40 PM -- Updated: February 29th 2020 05:55 PM
ਮੋਹਾਲੀ ਦੇ 'ਵਿਸ਼ਾਲ ਮੈਗਾ ਮਾਰਟ' 'ਚ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ

ਮੋਹਾਲੀ ਦੇ 'ਵਿਸ਼ਾਲ ਮੈਗਾ ਮਾਰਟ' 'ਚ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ

ਮੋਹਾਲੀ ਦੇ 'ਵਿਸ਼ਾਲ ਮੈਗਾ ਮਾਰਟ' 'ਚ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ:ਮੋਹਾਲੀ : ਮੋਹਾਲੀ ਦੇ ਫੇਜ਼-5 'ਚ ਸਥਿਤ ਵਿਸ਼ਾਲ ਮੈਗਾ ਮਾਰਟ ਵਿਖੇ ਸ਼ਨੀਵਾਰ ਨੂੰ ਅਚਾਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਜਿਸ ਤੋਂ ਬਾਅਦ ਮੈਗਾ ਮਾਰਟ ਅੰਦਰ ਹਫੜਾ-ਦਫੜੀ ਮਚ ਗਈ ਹੈ। [caption id="attachment_392440" align="aligncenter" width="300"]Vishal Mega Mart Fire Phase -5 In Mohali ,Arrived Fire Brigade ਮੋਹਾਲੀ ਦੇ 'ਵਿਸ਼ਾਲ ਮੈਗਾ ਮਾਰਟ' 'ਚ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ[/caption] ਇਸ ਦੌਰਾਨ ਵਿਸ਼ਾਲ ਮੈਗਾ ਮਾਰਟ ਦੇ ਸ਼ੋਅਰੂਮ ਵਿਚ ਲੱਗੀ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਸਵੇਰ ਤੋਂ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ ਪਰ ਵਿਸ਼ਾਲ ਬਿਲਡਿੰਗ ਵਿਚੋਂ ਹਾਲੇ ਵੀ ਧੂੰਆਂ ਨਿਕਲ ਰਿਹਾ ਹੈ। [caption id="attachment_392439" align="aligncenter" width="300"]Vishal Mega Mart Fire Phase -5 In Mohali ,Arrived Fire Brigade ਮੋਹਾਲੀ ਦੇ 'ਵਿਸ਼ਾਲ ਮੈਗਾ ਮਾਰਟ' 'ਚ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ[/caption] ਮਿਲੀ ਜਾਣਕਾਰੀ ਅਨੁਸਾਰ ਫਾਇਰ ਬ੍ਰਿਗੇਡ ਅਧਿਕਾਰੀਆਂ ਵਲੋਂ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ ਹੈ। ਇਸ ਘਟਨਾ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਫਿਲਹਾਲ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। -PTCNews


Top News view more...

Latest News view more...