Advertisment

ਕੋਰੋਨਾ ਦੇ ਮੱਦੇਨਜ਼ਰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕੀਤੀ ਗਈ ਮੁਲਤਵੀ

author-image
Jagroop Kaur
New Update
ਕੋਰੋਨਾ ਦੇ ਮੱਦੇਨਜ਼ਰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕੀਤੀ ਗਈ ਮੁਲਤਵੀ
Advertisment
ਦੇਸ਼ ਵਿਚ ਕੋਰੋਨਾਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ , ਅਜਿਹੇ 'ਚ ਭਾਰਤ ਦੇ ਚਾਰੋ ਪਾਸੇ ਹਾਲਤ ਮਾੜੇ ਹੋਏ ਪਏ ਹਨ। ਉਥੇ ਹੀ ਅਜਿਹੇ ਚ ਹਰ ਇਕ ਧਾਰਮਿਕ ਸਥਲ ਅਤੇ ਹੋਰਨਾਂ ਥਾਵਾਂ ਤੇ ਆਵਾਜਾਈ 'ਤੇ ਰੋਕ ਲਗਾਈ ਗਈ ਹੈ ਤਾਂ ਜੋ ਕੋਰੋਨਾ ਮਹਾਮਾਰੀ ਦੀ ਲਾਗ ਨੂੰ ਫੈਲਣ ਤੋਂ ਰੋਕਿਆ ਜਾ ਸਕੇ , ਉਥੇ ਹੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਵੀ ਮੁਲਤਵੀ ਕਰ ਦਿੱਤੀ ਗਈ ਹੈ |
Advertisment
Read More : ਪਿਛਲੇ 24 ਘੰਟਿਆਂ ‘ਚ ਆਏ 3 ਲੱਖ 49 ਹਜ਼ਾਰ 691 ਨਵੇਂ ਮਾਮਲੇ, 2767 ਹੋਈਆਂ...
ਇਹ ਫੈਸਲਾ ਕੋਰੋਨਾ ਦੇ ਮੱਦੇਨਜ਼ਰ ਲਿਆ ਗਿਆ ਹੈ। ਗੁਰਦੁਆਰਾ ਹੇਮਕੁੰਟ ਸਾਹਿਬ ਟਰੱਸਟ ਵੱਲੋਂ ਲਿਆ ਗਿਆ ਫੈਸਲਾ। ਹਾਲਾਤ ਸੁਖਾਵੇਂ ਹੋਣ 'ਤੇ ਜਲਦ ਯਾਤਰਾ ਸ਼ੁਰੂ ਕਰਨ 'ਤੇ ਕੀਤਾ ਜਾਵੇਗਾ ਵਿਚਾਰ | ਇਹ ਕਹਿਣਾ ਹੈ ਪ੍ਰਧਾਨ ਗੁਰਦੁਆਰਾ ਹੇਮਕੁੰਟ ਸਾਹਿਬ ਟਰੱਸਟ ਉਹਨਾਂ ਕਿਹਾ ਕਿ ਜਦ ਵੀ ਕੋਰੋਨਾ ਨਾਲ ਥੋੜੀ ਰਾਹਤ ਮਿਲੇਗੀ ਉਸ ਵੇਲੇ ਯਾਤਰਾ ਆਰੰਭ ਕੀਤੀ ਜਾਵੇਗੀ , ਫਿਲਹਾਲ ਅਜਿਹਾ ਕੋਈ ਵੀ ਫੈਸਲਾ ਨਹੀਂ ਕੀਤਾ ਜਾ ਸਕਦਾ ਜਿਸ ਨਾਲ ਲੋਕਾਂ ਦੀਆਂ ਜਾਨਾਂ 'ਤੇ ਬਣ ਆਵੇ। Click here to follow PTC News on Twitter-
corona visit-to-sri-hemkunt-sahib-postponed new-variant-of-covid yatra-postponed
Advertisment

Stay updated with the latest news headlines.

Follow us:
Advertisment