09 Jul, 2025
Reels ਵਾਇਰਲ ਕਰਨ ਦੇ 10 ਤਰੀਕੇ
ਰੀਲ ਨੂੰ ਛੋਟਾ ਤੇ ਕ੍ਰਿਸਪੀ ਬਣਾਓ, 10 ਤੋਂ 20 ਸਕਿੰਟ ਦੀ ਰੀਲ ਜ਼ਿਆਦਾ ਵਾਇਰਲ ਹੁੰਦੀ ਹੈ।
Source: Google
ਰੀਲ ਤੇ ਪਹਿਲੇ 3 ਸਕਿੰਟ ਖਿੱਚ ਭਰਪੂਰ ਰੱਖੋ, ਟੈਕਸਟ ਵੀ ਛੋਟਾ ਰੱਖੋ।
Source: Google
ਟੈਕਸਟ ਹਮੇਸ਼ਾ ਤਿੱਖਾ ਰੱਖੋ, ਤਾਂ ਕਿ ਲੋਕ ਪੜ੍ਹੇ ਬਿਨਾਂ ਨਾ ਰਹਿ ਸਕਣ।
Source: Google
ਰੀਲ 'ਚ ਹਮੇਸ਼ਾ ਮਿਊਜ਼ਿਕ ਟ੍ਰੇਂਡਿੰਗ ਵਾਲਾ ਪਾਓ, ਇਸ ਨਾਲ ਜ਼ਿਆਦਾ ਲੋਕਾਂ ਤੱਕ ਪਹੁੰਚ ਹੁੰਦੀ ਹੈ।
Source: Google
ਜਾਣਕਾਰੀ ਵਾਲੀ ਰੀਲ ਵਿੱਚ ਟੈਕਸਟ ਜ਼ਰੂਰ ਪਾਓ, ਲੋਕ ਪੜ੍ਹਦੇ ਹਨ।
Source: Google
ਭਾਵੁਕਤਾ ਵਾਲੀਆਂ ਰੀਲਾਂ ਹਮੇਸ਼ਾ ਚਲਦੀਆਂ ਹਨ, ਹਰ ਰੀਲ ਨੂੰ ਸਬੰਧਤ ਬਣਾਓ।
Source: Google
ਰੀਲ ਰੋਜ਼ਾਨਾ ਬਣਾਓ ਅਤੇ ਵਧੀਆ ਹੈਸ਼ਟੈਗ ਦੀ ਵਰਤੋਂ ਕਰੋ।
Source: Google
ਹਮੇਸ਼ਾ ਟੇਂਡਿੰਗ ਮੁੱਦਿਆਂ 'ਤੇ ਰੀਲ ਬਣਾਓ, ਜਿਸ ਨਾਲ ਪਹੁੰਚ ਵਧਦੀ ਹੈ।
Source: Google
ਰੀਲ ਦੀ ਕੁਆਲਿਟੀ ਉਚੀ ਰੱਖੋ, ਕਿਉਂਕਿ ਲੋਕ ਸਾਫ ਵੀਡੀਓ ਦੇਖਦੇ ਹਨ।
Source: Google
ਰੀਲ ਦੇ ਅਖੀਰ 'ਚ ਸ਼ੇਅਰ ਕਰੋ, ਸੇਵ ਕਰੋ ਜਾਂ ਕੁਮੈਂਟ ਕਰੋ ਬੋਲਣਾ ਜਾਂ ਲਿਖਣਾ ਨਾ ਭੁੱਲੋ।
Source: Google
9 ways to make your free time productive