01 Oct, 2025
ਰੈਡ ਆਊਟਫਿੱਟ 'ਚ ਅਦਾਕਾਰਾ Jiya Shankar ਨੇ ਢਾਹਿਆ ਕਹਿਰ
"ਬਿੱਗ ਬੌਸ ਓਟੀਟੀ 2" ਨਾਲ ਪ੍ਰਸਿੱਧੀ ਪ੍ਰਾਪਤ ਕਰਨ ਵਾਲੀ ਅਭਿਨੇਤਰੀ ਜੀਆ ਸ਼ੰਕਰ ਸਾਲਾਂ ਤੋਂ ਸਕ੍ਰੀਨ ਤੋਂ ਦੂਰ ਹੈ। ਹਾਲਾਂਕਿ ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ।
Source: Google
ਜੀਆ ਹਮੇਸ਼ਾ ਆਪਣੇ ਫੈਸ਼ਨ ਸੈਂਸ ਨੂੰ ਲੈ ਕੇ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ। ਇਸ ਵਾਰ ਵੀ ਉਸਨੇ ਇੰਸਟਾਗ੍ਰਾਮ 'ਤੇ ਆਪਣੀਆਂ ਨਵੀਆਂ ਫੋਟੋਆਂ ਸਾਂਝੀਆਂ ਕੀਤੀਆਂ।
Source: Google
ਅਭਿਨੇਤਰੀ ਜੀਆ ਸ਼ੰਕਰ ਨੇ ਆਪਣੇ ਨਵੇਂ ਫੋਟੋਸ਼ੂਟ ਨਾਲ ਇੱਕ ਵਾਰ ਫਿਰ ਪ੍ਰਸ਼ੰਸਕਾਂ ਨੂੰ ਇਮਪ੍ਰੈਸ ਕੀਤਾ ਹੈ।
Source: Google
ਇਸ ਤਸਵੀਰਾਂ ਵਿੱਚ ਜੀਆ ਨੇ ਰੈਡ ਕਲਰ ਦਾ ਬੇਹੱਦ ਸਟਾਈਲਿਸ਼ ਆਊਟਫਿੱਟ ਪਹਿਨਿਆ ਹੈ, ਜੋ ਕਿ ਬਹੁਤ ਹੀ ਸ਼ਾਨਦਾਰ ਲੱਗ ਰਿਹਾ ਹੈ।
Source: Google
ਉਸਦਾ ਇਹ ਲੁੱਕ ਇੱਕ ਫਿਟੇਡ , ਸਲੀਵਲੇਸ ਕੋਰਸੇਟ-ਸਟਾਈਲ ਟਾਪ ਅਤੇ ਫਲੋਇੰਗ ਸੈਟਿਨ ਮੈਕਸੀ ਸਕਰਟ ਨਾਲ ਕੰਪਲੀਟ ਕੀਤਾ ਗਿਆ ਹੈ।
Source: Google
ਇਸ 'ਚ ਹੇਠਾਂ ਇੱਕ ਸਾਟਿਨ ਸਕਰਟ ਅਟੈਚ ਹੈ। ਉਸਨੇ ਰੈਡ ਲਿਪਸਟਿਕ ਲਗਾਈ ਹੈ। ਵਾਲ ਖੁੱਲ੍ਹੇ ਰੱਖੇ ਹਨ ਅਤੇ ਕੋਈ ਜਵੈਲਰੀ ਕੈਰੀ ਨਹੀਂ ਕੀਤੀ , ਜਿਸ ਨਾਲ ਉਸਦੇ ਲੁੱਕ ਨੂੰ ਚਾਰ ਚਾਂਦ ਲੱਗ ਰਹੇ ਹਨ।
Source: Google
ਉਸਨੇ ਇੱਕ ਬੇਜ ਹੈਂਡਬੈਗ ਫੜਿਆ ਹੋਇਆ ਸੀ, ਜਿਸਨੇ ਉਸਦੇ ਸ਼ਾਨਦਾਰ ਲੁੱਕ ਨੂੰ ਹੋਰ ਵਧਾ ਦਿੱਤਾ।
Source: Google
ਇੱਕ ਪ੍ਰਸ਼ੰਸਕ ਨੇ ਜੀਆ ਦੀ ਫੋਟੋ 'ਤੇ ਕੁਮੈਂਟ ਕਰਦੇ ਹੋਏ ਲਿਖਿਆ, "ਕੀ ਇਹ ਔਰਤ ਸੱਚਮੁੱਚ ਹੈ? ਅੰਦਾਜ਼ਾ ਨਹੀਂ ਹੁੰਦਾ ਕੋਈ ਐਨਾ ਖ਼ੂਬਸੂਰਤ ਹੁੰਦਾ ਹੈ।"
Source: Google
ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ, "ਇਹ ਲੁੱਕ ਤੁਹਾਡੇ 'ਤੇ ਕਾਫੀ ਸੂਟ ਕਰ ਰਿਹਾ ਹੈ। ਕਿਰਪਾ ਕਰਕੇ ਅਜਿਹੇ ਲੁੱਕ ਦੀਆਂ ਹੋਰ ਫੋਟੋਆਂ ਅਪਲੋਡ ਕਰੋ।" ਕੁਝ ਪ੍ਰਸ਼ੰਸਕਾਂ ਨੇ ਜੀਆ ਦੀਆਂ ਫੋਟੋਆਂ 'ਤੇ ਲਾਲ ਦਿਲ ਵਾਲੇ ਇਮੋਜੀ ਬਣਾਏ ਹਨ।
Source: Google
ਜੀਆ ਸ਼ੰਕਰ ਕਾਫ਼ੀ ਸਮੇਂ ਤੋਂ ਸਕ੍ਰੀਨ ਤੋਂ ਗਾਇਬ ਹੈ। ਉਹ ਆਖਰੀ ਵਾਰ ਫਰਵਰੀ ਵਿੱਚ ਰਿਲੀਜ਼ ਹੋਏ ਗੀਤ "ਬਸ ਤੇਰਾ ਹੂੰ" ਵਿੱਚ ਦੇਖੀ ਗਈ ਸੀ।
Source:
ਇਹ 4 ਚੀਜ਼ਾਂ ਚਿਹਰੇ ਦੀ ਚਮੜੀ ਨੂੰ ਬਣਾਏਗੀ 'Tight'