logo 14 Apr, 2023

ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਹੁਣ ਮਨਕੀਰਤ ਔਲਖ ਦੀ ਜਾਨ ਨੂੰ ਖ਼ਤਰਾ

ਮਨਕੀਰਤ ਔਲਖ ਦੀ ਰੇਕੀ ਦੀ ਖ਼ਬਰ ਨਾਲ ਸਹਿਮਿਆ ਪੰਜਾਬੀ ਫਿਲਮ ਅਤੇ ਸੰਗੀਤ ਜਗਤ


Source: Google

ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਔਲਖ ਦੀ ਗੱਡੀ ਦਾ 2 KM ਤੱਕ ਕੀਤਾ ਪਿੱਛਾ


Source: Instagram

ਸੁਰੱਖਿਅਤ ਥਾਂ ਰੋਕੀ ਕਾਰ ਤਾਂ ਸੁਰੱਖਿਆ ਮੁਲਾਜ਼ਮ ਨੂੰ ਵੇਖ ਨੱਸੇ ਮੋਟਰ ਸਾਈਕਲ ਸਵਾਰ


Source: Instagram

ਪੂਰੇ ਮਾਮਲੇ ਦੀ ਇੱਕ ਸੀਸੀਟੀਵੀ ਵੀਡੀਓ ਵੀ ਆਈ ਸਾਹਮਣੇ


Source: Instagram

ਮਨਕੀਰਤ ਔਲਖ ਦੀ ਸ਼ਿਕਾਇਤ 'ਤੇ ਹੁਣ ਜਾਂਚ 'ਚ ਜੁਟੀ ਪੰਜਾਬ ਪੁਲਿਸ


Source: Google

ਪੁਲਿਸ ਨੇ ਸੀਸੀਟੀਵੀ ਵੀਡੀਓ ਦੇ ਆਧਾਰ 'ਤੇ ਮੁਲਜ਼ਮਾਂ ਦੀ ਸ਼ੁਰੂ ਕੀਤੀ ਭਾਲ


Source: Google

ਕੁਝ ਦਿਨ ਪਹਿਲਾਂ ਬੰਬੀਹਾ ਗਿਰੋਹ ਦੇ 4 ਸਾਥੀਆਂ ਦੀ ਹੋਈ ਸੀ ਗ੍ਰਿਫ਼ਤਾਰੀ


Source: Google

ਉਨ੍ਹਾਂ ਬੱਬੂ ਮਾਨ ਤੇ ਮਨਕੀਰਤ ਔਲਖ ਦੀ ਹੱਤਿਆ ਦੀ ਸਾਜਿਸ਼ ਦਾ ਕੀਤਾ ਸੀ ਖ਼ੁਲਾਸਾ


Source: Google

ਗ੍ਰਿਫ਼ਤਾਰ ਵਿਅਕਤੀਆਂ ਨੇ ਸਿੱਧੂ ਮੂਸੇਵਾਲਾ ਦੀ ਮੌਤ ਦਾ ਬਦਲਾ ਲੈਣ ਦੀ ਕਹੀ ਗੱਲ


Source: Instagram

ਉਨ੍ਹਾਂ ਦੱਸਿਆ ਕਿ ਕੈਨੇਡਾ ਬੈਠੇ ਇੱਕ ਗੈਂਗਸਟਰ ਤੋਂ ਮਿਲਿਆ ਸੀ ਆਰਡਰ


Source: Google

ਟੈਕਸਦਾਤਾਵਾਂ ਲਈ ਵਧੀਆ ਕੰਮ ਦੀ ਧਾਰਾ 80G, ਬਚਾ ਸਕਦਾ ਹੋ ਰਕਮ ਦਾ 100% ਟੈਕਸ

Find out More..