31 May, 2023
ਏਅਰਪੋਰਟ 'ਤੇ ਸਾਦਗੀ 'ਚ ਨਜ਼ਰ ਆਈ ਅਨੰਨਿਆ ਪਾਂਡੇ
ਆਪਣੇ ਕਿਲਰ ਸਟਾਈਲ ਲਈ ਮਸ਼ਹੂਰ ਅਨੰਨਿਆ ਪਾਂਡੇ ਨੂੰ ਹਾਲ ਹੀ 'ਚ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਹੈ। ਇਸ ਮੌਕੇ 'ਤੇ ਅਨੰਨਿਆ ਪਾਂਡੇ ਬੇਹੱਦ ਸਿੰਪਲ ਲੁੱਕ 'ਚ ਨਜ਼ਰ ਆਈ।
Source: google
ਆਪਣੀ ਖੂਬਸੂਰਤੀ ਨਾਲ ਲੱਖਾਂ ਦਿਲਾਂ 'ਤੇ ਰਾਜ ਕਰਨ ਵਾਲੀ ਅਨੰਨਿਆ ਪਾਂਡੇ ਏਅਰਪੋਰਟ 'ਤੇ ਬੇਹੱਦ ਸਾਦੇ ਲੁੱਕ 'ਚ ਨਜ਼ਰ ਆਈ।
Source: google
ਇਸ ਫੋਟੋ 'ਚ ਦੇਖਿਆ ਜਾ ਸਕਦਾ ਹੈ ਕਿ ਅਨੰਨਿਆ ਪਾਂਡੇ ਬਿਨਾਂ ਮੇਕਅੱਪ ਦੇ ਨਜ਼ਰ ਆ ਰਹੀ ਹੈ।
Source: google
ਏਅਰਪੋਰਟ 'ਤੇ ਸਪਾਟ ਕੀਤੇ ਜਾਣ ਦੌਰਾਨ ਅਨੰਨਿਆ ਪਾਂਡੇ ਦੇ ਚਿਹਰੇ 'ਤੇ ਖੁਸ਼ੀ ਸਾਫ ਦੇਖੀ ਜਾ ਸਕਦੀ ਹੈ।
Source: google
ਇਸ ਮੌਕੇ 'ਤੇ ਅਨੰਨਿਆ ਪਾਂਡੇ ਨੇ ਸਲੇਟੀ ਰੰਗ ਦਾ ਸੂਟ ਪਾਇਆ ਹੋਇਆ ਹੈ।
Source: google
ਅਨੰਨਿਆ ਪਾਂਡੇ ਆਪਣੇ ਸਲੀਵਲੇਸ ਸੂਟ ਵਿੱਚ ਸ਼ਾਨਦਾਰ ਲੱਗ ਰਹੀ ਹੈ।
Source: google
ਇਸ ਮੌਕੇ 'ਤੇ ਅਨੰਨਿਆ ਪਾਂਡੇ ਸਿੰਪਲ ਲੁੱਕ 'ਚ ਆਪਣੇ ਵਾਲਾਂ ਨੂੰ ਬੰਨ੍ਹਦੀ ਨਜ਼ਰ ਆ ਰਹੀ ਹੈ।
Source: google
ਇਸ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਏਅਰਪੋਰਟ ਤੋਂ ਆਪਣੀ ਲਗਜ਼ਰੀ ਕਾਰ 'ਚ ਬੈਠੀ ਨਜ਼ਰ ਆ ਰਹੀ ਹੈ।
Source: google
Movie Magic Unleashed: Upcoming Movies in June 2023