29 Apr, 2024
ਦਿਲਜੀਤ ਦੋਸਾਂਝ ਦੇ ਕੁੱਝ ਅਨੋਖੇ ਤੇ ਸਟਾਈਲਿਸ਼ ਪਹਿਨਾਵੇ
ਦਿਲਜੀਤ ਦੋਸਾਂਝ ਇਸ ਸਾਲ ਜਨਵਰੀ 'ਚ 40 ਸਾਲ ਦੇ ਹੋ ਗਏ ਹਨ, ਪਰ ਅੱਜ ਵੀ ਉਹ ਆਪਣੇ ਵੱਖਰੇ ਅੰਦਾਜ਼ ਲਈ ਜਾਣੇ ਜਾਂਦੇ ਹਨ।
Source: Google
ਇਸ ਤਸਵੀਰ 'ਚ ਦਿਲਜੀਤ ਨੇ ਕਾਲੇ ਰੰਗ ਦਾ ਕੁੜਤਾ-ਪਜਾਮ ਪਾਇਆ ਹੋਇਆ ਹੈ।
Source: Google
ਕੁੜਤੇ-ਪਜਾਮ ਦੇ ਨਾਲ ਹੀ ਉਹ ਕਾਲੇ ਰੰਗ ਦਾ ਹੀ ਸ਼ਾਲ ਲੈ ਕੇ ਅਤੇ ਕਾਲੇ ਰੰਗ ਦੀ ਪੱਗ ਬੰਨ੍ਹੀ ਖੜਾ ਵਿਖਾਈ ਦੇ ਰਿਹਾ ਹੈ।
Source: Google
ਇਸ ਤਸਵੀਰ 'ਚ ਉਹ ਵੱਖਰੇ ਆਊਟ-ਫਿੱਟ 'ਚ ਨਜ਼ਰ ਆ ਰਿਹਾ ਹੈ। ਕਰੀਮ ਰੰਗ ਦੇ ਸਵੈਟਰ ਨਾਲ ਉਸ ਨੇ ਖਾਕੀ ਰੰਗ ਦੀ ਪੈਂਟ ਤੇ ਜਾਮਣੀ ਰੰਗ ਦੀ ਪੱਗ ਨਾਲ ਫੱਬ ਰਿਹਾ ਹੈ।
Source: Google
ਦਿਲਜੀਤ ਦੀ ਇਹ ਤਸਵੀਰ 2023 ਦੀ ਕੋਚਿਲਾ ਦੀ ਹੈ, ਜਿਸ 'ਚ ਉਹ ਭੰਗੜੇ ਵਾਲੇ ਚਿੱਟੇ ਧੋਤੀ-ਕੁੜਤੇ ਵਿੱਚ ਨਜ਼ਰ ਆਇਆ ਸੀ।
Source: Google
ਕਾਲੇ ਰੰਗ ਦੇ ਕੋਟ-ਪੈਂਟ ਅਤੇ ਗਰਦਨ ਤੱਕ ਸਵੈਟਰ ਵਿੱਚ ਦਿਲਜੀਤ ਦਾ ਇਹ ਅੰਦਾਜ਼ ਲੋਕਾਂ ਵੱਲੋਂ ਬਹੁਤ ਸਲਾਹਿਆ ਜਾ ਰਿਹਾ ਹੈ।
Source: Google
ਦਿਲਜੀਤ ਦੋਸਾਂਝ ਇਸ ਤਸਵੀਰ 'ਚ ਕਾਰਗੋ ਪੈਂਟ ਅਤੇ ਖੁੱਲ੍ਹੇ ਸਵੈਟਰ 'ਚ ਬਹੁਤ ਹੀ ਸਾਧਾਰਨ ਪਰ ਕੂਲ ਵਿਖਾਈ ਦੇ ਰਿਹਾ ਹੈ।
Source: Google
ਪ੍ਰਿਟਿੰਗ ਸ਼ਰਟ ਅਤੇ ਕਾਲੇ ਰੰਗ ਦੀ ਜੀਨ ਦੇ ਨਾਲ ਦਿਲਜੀਤ ਦੋਸਾਂਝ ਦੇ ਜੈਕਟ ਬਹੁਤ ਹੀ ਸੁੰਦਰ ਲੱਗ ਰਹੀ ਹੈ।
Source: Google
Best Summer Foods To Keep Your Body Cool