29 Apr, 2023
ਗਾਇਕ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਦੇ ਘਰ ਆਉਣ ਵਾਲਾ ਹੈ ਦੂਜਾ ਨੰਨ੍ਹਾਂ ਮਹਿਮਾਨ
ਲਾਲ ਡਰੈੱਸ 'ਚ ਨਜ਼ਰ ਆਇਆ 'ਬੇਬੀ ਬੰਪ'।
Source: Instagram
ਇੰਸਟਾਗ੍ਰਾਮ ਅਕਾਊਂਟ ਤੋਂ ਕੁਝ ਤਸਵੀਰਾਂ ਸ਼ੇਅਰ ਕਰ ਦਿੱਤੀ ਜਾਣਕਾਰੀ।
Source: Instagram
ਮਾਨਸੀ ਸ਼ਰਮਾ ਨੇ ਫੈਨਜ਼ ਨਾਲ ਸ਼ੇਅਰ ਕੀਤੀ ਖੁਸ਼ਖਬਰੀ।
Source: Instagram
ਦੂਜੀ ਪ੍ਰੈਗਨੇਂਸੀ ਦਾ ਐਲਾਨ ਕਰਦਿਆਂ ਹੀ ਪ੍ਰਸ਼ੰਸਕਾਂ ਵੱਲੋਂ ਵਧਾਈਆਂ ਦੇਣ ਦਾ ਸਿਲਸਿਲਾ ਹੋਇਆ ਸ਼ੁਰੂ।
Source: Instagram
'ਛੋਟੀ ਸਰਦਾਰਨੀ' 'ਚ ਆਪਣੀ ਭੂਮਿਕਾ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ।
Source: Instagram
ਮਾਨਸੀ ਅਤੇ ਪੰਜਾਬੀ ਅਦਾਕਾਰ-ਗਾਇਕ ਯੁਵਰਾਜ ਹੰਸ ਦੂਜੀ ਵਾਰ ਮਾਤਾ-ਪਿਤਾ ਬਣਨ ਲਈ ਤਿਆਰ ਹਨ।
Source: Instagram
ਮਾਨਸੀ ਸ਼ਰਮਾ ਨੇ 12 ਮਈ 2020 ਨੂੰ ਆਪਣੇ ਪਹਿਲੇ ਬੱਚੇ ਦਾ ਕੀਤਾ ਸੀ ਸਵਾਗਤ।
Source: Instagram
21 ਫਰਵਰੀ 2019 'ਚ ਯੁਵਰਾਜ ਹੰਸ ਨਾਲ ਵਿਆਹ ਦੇ ਬੰਧਨ 'ਚ ਬੱਝੀ ਸੀ ਮਾਨਸੀ ਸ਼ਰਮਾ।
Source: Instagram
Kochi Water Metro: ਕੋਚੀ ਵਾਟਰ ਮੈਟਰੋ ਦੇ ਦੂਜੇ ਦਿਨ 7,000 ਤੋਂ ਵੱਧ ਲੋਕਾਂ ਨੇ ਕੀਤੀ ਸਫ਼ਰ