20 May, 2023

ਪ੍ਰਿਅੰਕਾ ਚੋਪੜਾ ਨਹੀਂ ਰਾਘਵ ਨੂੰ ਇਹ ਅਦਾਕਾਰਾ ਹੈ ਪਸੰਦ ?

ਰਾਘਵ ਚੱਢਾ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਅਦਾਕਾਰਾ ਵਿਚੋਂ ਉਨ੍ਹਾਂ ਨੂੰ ਕੈਟਰੀਨਾ ਕੈਫ ਪਸੰਦ ਹੈ।


Source: Instagram

ਰਾਘਵ ਚੱਢਾ ਦਾ ਮਨਪਸੰਦ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਹਨ।


Source: Instagram

ਰਾਘਵ ਚੱਢਾ ਇਨੀਂ ਦਿਨੀਂ ਮੂਸੇਵਾਲਾ ਦਾ 'Levels' ਗੀਤ ਸੁਣਦੇ ਹਨ।


Source: Instagram

ਰਾਘਵ ਚੱਢਾ ਦੀ ਮਨਪਸੰਦ ਫਿਲਮ 'ਦਿਲ ਵਾਲੇ ਦੁਲਹਨੀਆਂ ਲੇ ਜਾਏਗੇ'


Source: Instagram

ਖਾਣੇ 'ਚ ਉਨ੍ਹਾਂ ਨੂੰ ਚਾਈਨੀਜ਼ ਫੂਡ ਪਸੰਦ ਹੈ।


Source: Instagram

ਰਾਘਵ ਨੇ ਰਿਲੇਸ਼ਨਸ਼ਿਪ ਨੂੰ ਲੈ ਕੇ ਨਹੀਂ ਤੋੜੀ ਚੁੱਪੀ।


Source: Instagram

ਪਰਿਣੀਤੀ ਰਾਘਵ ਦੀ 13 ਮਈ ਨੂੰ ਮੰਗਣੀ ਹੋਈ ਹੈ।


Source: Instagram

ਜੋੜੇ ਨੂੰ ਮੰਗਣੀ ਤੋਂ ਪਹਿਲਾਂ ਇਕੱਠੇ ਕੀਤਾ ਗਿਆ ਸੀ ਸਪਾਟ ।


Source: Instagram

ਸੀਐਮ ਮਾਨ ਤੇ ਕੇਜਰੀਵਾਲ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਕੀਤੀ ਸੀ ਸ਼ਿਰਕਤ।


Source: Instagram

In Photos | Indian Divas Slaying at Cannes 2023