15 Jan, 2024

ਲੋਕਾਂ ਨੂੰ ਖ਼ੂਬ ਪਸੰਦ ਆ ਰਿਹਾ ‘ਵਾਰਨਿੰਗ 2’ ਦਾ ਟਰੇਲਰ

ਲੋਕਾਂ ਨੂੰ ਖ਼ੂਬ ਪਸੰਦ ਆ ਰਿਹਾ ‘ਵਾਰਨਿੰਗ 2’ ਦਾ ਟਰੇਲਰ


Source:

‘ਵਾਰਨਿੰਗ’ ਦੀ ਕਾਮਯਾਬੀ ਤੋਂ ਬਾਅਦ ਫ਼ਿਲਮ ਦਾ ਦੂਜਾ ਭਾਗ ਹੋਣ ਜਾ ਰਿਹਾ ਰਿਲੀਜ਼


Source:

ਦੂਜੇ ਭਾਗ ਦਾ ਧਮਾਕੇਦਾਰ ਟਰੇਲਰ 13 ਜਨਵਰੀ ਨੂੰ ਹੋਇਆ ਰਿਲੀਜ਼


Source:

ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ‘ਵਾਰਨਿੰਗ-2’ ਦਾ ਟਰੇਲਰ


Source:

ਦਿਲਚਸਪ ਕਹਾਣੀ ਦੀ ਝਲਕ ਦਿੰਦਾ ‘ਵਾਰਨਿੰਗ-2’ ਦਾ ਟਰੇਲਰ


Source:

ਕਾਮੇਡੀ ਦੇ ਨਾਲ-ਨਾਲ ਐਕਸ਼ਨ ਦ੍ਰਿਸ਼ਾਂ ਦੀ ਵੀ ਮਿਲਦੀ ਹੈ ਝਲਕ


Source:

ਫ਼ਿਲਮ ਦੇ ਮੁੱਖ ਕਲਾਕਾਰ ਗਿੱਪੀ ਗਰੇਵਾਲ, ਫ਼ਿਲਮ ਦੇ ਲੇਖਕ ਤੇ ਸਹਿ-ਨਿਰਮਾਤਾ ਵੀ ਹਨ


Source:

ਫ਼ਿਲਮ ਨਿਰਮਾਤਾਵਾਂ ਦਾ ਕਹਿਣਾ ਕਿ ਇਹ ਫ਼ਿਲਮ ਹੋਰ ਵੀ ਵੱਡੇ ਪੱਧਰ ’ਤੇ ਬਣਾਈ ਗਈ ਹੈ


Source:

ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ ‘ਵਾਰਨਿੰਗ-2’


Source:

2 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫ਼ਿਲਮ


Source:

Ways to Stay Fit without going to Gym