20 Apr, 2023

ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਦੀ ਵਿਗੜੀ ਸਿਹਤ

ਗਾਇਕਾ ਨੂੰ ਹਸਪਤਾਲ 'ਚ ਕਰਵਾਇਆ ਗਿਆ ਦਾਖ਼ਲ


Source: Instagram

ਬੀਤੇ ਦਿਨੀਂ ਗਾਇਕਾ ਨੇ ਸੋਸ਼ਲ ਮੀਡੀਆ 'ਤੇ ਗਾਇਕੀ ਤੋਂ ਬ੍ਰੇਕ ਲੈਣ ਦਾ ਐਲਾਨ ਕੀਤਾ


Source: Instagram

ਗਾਇਕਾ ਨੇ ਦੱਸਿਆ ਕਿ ਉਹ ਸਿਹਤ ਸਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਏ


Source: Instagram

ਇਹੀ ਕਾਰਨ ਹੈ ਕਿ ਉਸਨੂੰ ਗਾਇਕੀ ਤੋਂ ਬ੍ਰੇਕ ਲੈਣਾ ਪੈ ਰਿਹੈ


Source: Instagram

ਇਸ ਬਾਬਤ ਉਨ੍ਹੇ ਜਾਣਕਾਰੀ ਦਿੱਤੀ ਕਿ ਹੁਣ ਗਾਇਕਾ ਦਾ ਸੋਸ਼ਲ ਮੀਡੀਆ ਉਸ ਦੀ ਟੀਮ ਸੰਭਾਲੇਗੀ


Source: Instagram

ਹਾਲ ਹੀ 'ਚ ਹਾਂਡਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਏ


Source: Instagram

ਜਿਸ 'ਚ ਉਹ ਹਸਪਤਾਲ ਦੇ ਬੈੱਡ 'ਤੇ ਲੰਮੀ ਪਈ ਹੋਈ ਨਜ਼ਰ ਆ ਰਹੀ ਏ


Source: Instagram

ਇਸ ਦੇ ਨਾਲ ਹੀ ਗਾਇਕਾ ਦੇ ਹੱਥ 'ਤੇ ਡਰਿੱਪ ਵੀ ਲੱਗੀ ਹੋਈ ਏ


Source: Instagram

ਵੀਡੀਓ ਨੂੰ ਦੇਖ ਹਾਂਡਾ ਦੇ ਪ੍ਰਸ਼ੰਸਕ ਕਾਫ਼ੀ ਪਰੇਸ਼ਾਨ ਹੋ ਗਏ ਤੇ ਉਸਦੀ ਚੰਗੀ ਸਿਹਤਯਾਬੀ ਦੀਆਂ ਅਰਦਾਸਾਂ ਕਰ ਰਹੇ ਨੇ


Source: Instagram

Finest Non-Alcoholic Summer Drinks to Enjoy on a Hot Day