29 Jul, 2023

ਰਣਬੀਰ ਕਪੂਰ ਨੇ ਲੁੰਗੀ ਸਟਾਈਲ ਪੈਂਟ ਪਾ ਕੇ ਲੁਟੀ ਮਹਿਫਿਲ, ਆਲੀਆ ਭੱਟ ਵੀ ਹੋ ਗਈ ਦੀਵਾਨੀ

ਰਣਬੀਰ ਕਪੂਰ ਆਪਣੀਆਂ ਫਿਲਮਾਂ ਦੇ ਨਾਲ-ਨਾਲ ਆਪਣੇ ਲੁੱਕ ਨੂੰ ਲੈ ਕੇ ਸੁਰਖੀਆਂ ਦਾ ਹਿੱਸਾ ਬਣੇ ਰਹਿੰਦੇ ਹਨ। ਰਣਬੀਰ ਨੇ ਇੰਡੀਆ ਕਾਊਚਰ ਵੀਕ 'ਚ ਰੈਂਪ ਵਾਕ ਕੀਤੀ ਹੈ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।


Source: google

ਰਣਬੀਰ ਕਪੂਰ ਨੇ ਇੱਕ ਫੈਸ਼ਨ ਸ਼ੋਅ ਵਿੱਚ ਫੈਸ਼ਨ ਡਿਜ਼ਾਈਨਰ ਕੁਨਾਲ ਰਾਵਲ ਲਈ ਰੈਂਪ ਵਾਕ ਕੀਤਾ।


Source: google

ਰਣਬੀਰ ਦਾ ਲੁੱਕ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਉਸ ਨੇ ਲੂੰਗੀ ਸਟਾਈਲ ਦੀ ਪੈਂਟ ਅਤੇ ਨੀਲੀ ਅਚਕਨ ਪਹਿਨੀ ਹੋਈ ਸੀ।


Source: google

ਰਣਬੀਰ ਦੇ ਇਸ ਲੁੱਕ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ।


Source: google

ਰਣਬੀਰ ਦੇ ਇਸ ਲੁੱਕ ਨੂੰ ਦੇਖ ਕੇ ਆਲੀਆ ਭੱਟ ਵੀ ਖੁਦ ਨੂੰ ਰੋਕ ਨਹੀਂ ਸਕੀ। ਉਨ੍ਹਾਂ ਨੇ ਰਣਬੀਰ ਦੀ ਫੋਟੋ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।


Source: google

ਫੋਟੋਆਂ ਸ਼ੇਅਰ ਕਰਦੇ ਹੋਏ ਆਲੀਆ ਨੇ ਹੌਟ ਚਿਹਰੇ ਵਾਲਾ ਇਮੋਜੀ ਸ਼ੇਅਰ ਕੀਤਾ ਹੈ।


Source: google

ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਬੀਰ ਕਪੂਰ ਜਲਦ ਹੀ ਰਸ਼ਮਿਕਾ ਮੰਡਾਨਾ ਨਾਲ ਫਿਲਮ 'ਐਨੀਮਲ' 'ਚ ਨਜ਼ਰ ਆਉਣਗੇ।


Source: google

Beat Bloating and Gas: 10 Superfoods to Ease Digestive Discomfort Naturally