10 May, 2023

ਬੇਹੱਦ ਦਿਲਕਸ਼ ਹੈ ਸੋਨਮ ਬਾਜਵਾ ਦੀਆਂ ਇਹ ਤਸਵੀਰਾਂ,ਕੀ ਤੁਸੀਂ ਦੇਖੀਆਂ !

ਅਦਾਕਾਰਾ ਸੋਨਮ ਬਾਜਵਾ ਨੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਇਹ ਤਸਵੀਰਾਂ ਸੋਸ਼ਲ ਮੀਡਿਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।


Source: Google

ਮੁੰਬਈ ਵਿੱਚ ਹਾਲ ਹੀ 'ਚ ਹੋਏ ਐਚਟੀ ਮੋਸਟ ਸਟਾਈਲਿਸ਼ ਅਵਾਰਡਸ 2023 'ਚ ਸੋਨਮ ਬਾਜਵਾ ਆਪਣਾ ਜਲਵਾ ਬਿਖੇਰਦੀ ਹੋਈ ਨਜ਼ਰ ਆਈ।


Source: Google

ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਸੋਨਮ ਇਸ ਡਰੈਸ 'ਚ ਕਿਸੇ ਜਲਪਰੀ ਤੋਂ ਘੱਟ ਨਹੀਂ ਲੱਗ ਰਹੀ ਹਨ।


Source: Google

ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਨੇ ਇੱਕ ਸਿੰਡੀਕਲ ਚੈਂਬਰ 3D-ਪ੍ਰਿੰਟਿਡ ਪਹਿਰਾਵਾ ਪਾਇਆ ਹੋਇਆ ਹੈ।


Source: Google

ਇਸ ਦੌਰਾਨ ਸੋਨਮ ਬਾਜਵਾ ਨੇ ਕਾਫੀ ਸਧਾਰਣ ਮੇਕਅੱਪ ਕੀਤਾ ਹੋਇਆ ਹੈ 'ਤੇ ਖੁਲ੍ਹੇ ਵਾਲਾਂ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ।


Source: Google

ਫੈਨਜ਼ ਇਨ੍ਹਾਂ ਦੀਆਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।


Source: Google

ਸੋਨਮ ਬਾਜਵਾ ਦੀ ਤਸਵੀਰਾਂ ’ਤੇ ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ ਕਿ ਤੁਸੀਂ ਮੇਰੇ ਲਈ ਇੱਕ ਸੁਪਨਾ ਹੋ।


Source: Google

ਵਰਕਫਰੰਟ ਦੀ ਗੱਲ ਕਰੀਏ ਤਾਂ ਸੋਨਮ ਬਾਜਵਾ ਦੀ ਫਿਲਮ 'ਗੋਡੇ ਗੋਡੇ ਚਾਅ' ਦਾ ਟ੍ਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਹੈ।


Source: Google

ਇਸ ਦੇ ਨਾਲ ਹੀ ਅਦਾਕਾਰਾ ਆਨ ਜੱਟਾ 3 'ਚ ਨਜ਼ਰ ਆਵੇਗੀ। ਜੋ ਕਿ 29 ਜੂਨ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।


Source: Google

ਅਦਾਕਾਰਾ ਸੋਨਮ ਬਾਜਵਾ ਨੂੰ ਕਈ ਪੰਜਾਬੀ ਗਾਣਿਆਂ ’ਚ ਵੀ ਦੇਖਿਆ ਜਾ ਚੁੱਕਿਆ ਹੈ।


Source: Google

ਗਰਭਵਤੀ ਗੌਹਰ ਖਾਨ ਨੇ ਟਾਈਟ ਹਾਈ-ਨੇਕ ਡਰੈੱਸ 'ਚ ਕਰਵਾਇਆ ਮੈਟਰਨਿਟੀ ਫੋਟੋਸ਼ੂਟ