03 Jul, 2023

ਚਰਚਾ ਦਾ ਵਿਸ਼ਾ ਬਣੀ ਰਹੀ ਇਹ ਲਵ ਸਟੋਰੀ, ਜਿਸ 'ਤੇ ਮੀਡੀਆ ਨੇ ਹਮੇਸ਼ਾ ਉਠਾਏ ਸਵਾਲ.

ਰੇਖਾ-ਅਮਿਤਾਭ ਦੀ ਲਵ ਸਟੋਰੀ ਹਮੇਸ਼ਾ ਵਿਵਾਦਾਂ ਵਿੱਚ ਘਿਰੀ ਰਹੀ ਹੈ ਅਤੇ ਸਮੇਂ ਸਮੇਂ ਤੇ ਮੀਡੀਆ ਵੱਲ੍ਹੋ ਇਸ ਉੱਤੇ ਸਵਾਲ ਵੀ ਉਠਾਏ ਗਏ..


Source: GOOGLE

ਸਿਮੀ ਗਰੇਵਾਲ ਨੂੰ ਦਿੱਤੇ ਇੱਕ ਇੰਟਰਵਿਉ ਵਿੱਚ ਰੇਖਾ ਨੇ ਅਮਿਤਾਭ ਨੂੰ ਪਿਆਰ ਕਿੱਤੇ ਜਾਣ ਦੇ ਸਵਾਲ ਤੇ ਕਿਹਾ " ਦੱਸੋ? ਕੋਣ ਉਨ੍ਹਾਂ ਨੂੰ ਪਿਆਰ ਨਹੀਂ ਕਰਦਾ


Source: GOOGLE

ਬੱਚੇ,ਬੁੱਢੇ, ਮਹਿਲਾਵਾਂ ਸਭ ਉਨ੍ਹਾਂ ਨੂੰ ਪਿਆਰ ਕਰਦੇ ਹਨ ਫਿਰ ਮੈਂ ਕਿਉਂ ਨਹੀਂ ਕਰਾਂਗੀ...


Source: GOOGLE

"ਦੁਨੀਆ ਭਰ ਦਾ ਪਿਆਰ ਤੁਸੀਂ ਲੈ ਲਓ ਅਤੇ ਉਸ ਵਿੱਚ ਹੋਰ ਵੀ ਜੋੜ ਦਿਓ ਉਨ੍ਹਾਂ ਮੈਂ ਅਮਿਤਾਭ ਜੀ ਨੂੰ ਪਿਆਰ ਕਰਦੀ ਹਾਂ"..


Source: GOOGLE

ਇਨ੍ਹਾਂ ਹੀ ਨਹੀਂ ਇਸ ਇੰਟਰਵਿਉ ਵਿੱਚ ਉਨ੍ਹਾਂ ਨੇ ਇੱਕ ਹੈਰਾਨ ਕਰਨ ਵਾਲਾ ਖ਼ੁਲਾਸਾ ਕਰਦਿਆਂ ਕਿਹਾ " ਕਿ ਮੇਰਾ ਉਨ੍ਹਾਂ ਨਾਲ ਕੋਈ ਨਿਜੀ ਸੰਬੰਧ ਨਹੀਂ ਰਿਹਾ" , ਕਦੇ ਵੀ ਨਹੀਂ ...


Source: GOOGLE

" ਮੈਂ ਉਨ੍ਹਾਂ ਨੂੰ ਪਿਆਰ ਕਰਦੀ ਸੀ 'ਤੇ ਉਨ੍ਹਾਂ ਪ੍ਰਤੀ ਆਕਰਸ਼ਿਤ ਵੀ ਸੀ....


Source: GOOGLE

ਪਰ ਇਹ ਪਿਆਰ ਕਿਸੇ ਪ੍ਰੇਮਿਕਾ ਵਾਲਾ ਨਹੀਂ ਬਲਕਿ ਫੈਨ ਵਾਲਾ ਪਿਆਰ ਸੀ ...


Source: GOOGLE

ਇਸ ਇੰਟਰਵਿਉ ਵਿੱਚ ਰੇਖਾ ਨੇ ਆਪਣੇ ਆਪ ਨੂੰ ਇੱਕ ਜ਼ਬਰਾ ਫੈਨ ਦੀ ਤਰ੍ਹਾਂ ਪੇਸ਼ ਕੀਤਾ


Source: GOOGLE

ਰੇਖਾ ਅਤੇ ਅਮਿਤਾਭ ਦੀ ਜੋੜੀ ਨੂੰ ਪਹਿਲੀ ਵਾਰ ਸਕ੍ਰੀਨ ਤੇ ਸਾਲ 1976 ਵਿੱਚ ਫਿਲਮ 'ਦੋ ਅਣਜਾਨੇ' ਵਿੱਚ ਦੇਖਿਆ ਗਿਆ..


Source: GOOGLE

ਆਖਰੀ ਫਿਲਮ 1981 ਵਿੱਚ 'ਸਿਲਸਿਲਾ' ਵਿੱਚ ਨਜ਼ਰ ਆਏ..


Source: GOOGLE

Sawan Food Guide: Abstain from these items while fasting