16 Aug, 2023

Sonam Bajwa Birthday: ਅਦਾਕਾਰਾ ਸੋਨਮ ਬਾਜਵਾ ਨੇ ਇਨ੍ਹਾਂ ਪੰਜਾਬੀ ਫਿਲਮਾਂ ਰਾਹੀ ਬਣਾਈ ਆਪਣੀ ਵੱਖਰੀ ਪਛਾਣ

ਅੱਜ ਯਾਨੀ 16 ਅਗਸਤ ਨੂੰ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ।


Source: Google

ਸੋਨਮ ਬਾਜਵਾ ਦਾ ਜਨਮ 16 ਅਗਸਤ 1989 ਨੂੰ ਨੈਨੀਤਾਲ ਵਿਖੇ ਹੋਇਆ ਸੀ। ਉਨ੍ਹਾਂ ਦੇ ਪਰਿਵਾਰ ’ਚ ਕਿਸੇ ਦਾ ਵੀ ਟੀਵੀ ਜਾਂ ਫਿਲਮ ਇੰਡਸਟਰੀ ਨਾਲ ਕੋਈ ਲਿੰਕ ਨਹੀਂ ਹੈ।


Source: Google

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਏਅਰ ਹੋਸਟਸ ਦੀ ਨੌਕਰੀ ਕਰਨ ਦੌਰਾਨ ਉਨ੍ਹਾਂ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਤੋਂ ਆਫਰ ਆਇਆ। ਹਾਲ ਹੀ ’ਚ ਰਿਲੀਜ ਹੋਈ ਕੈਰੀ ਆਨ ਜੱਟਾਂ 3 ਵੀ ਦਰਸ਼ਕਾਂ ਨੂੰ ਕਾਫੀ ਪਸੰਦ ਆਈ ਹੈ।


Source: Google

ਸਾਲ 2013 ‘ਚ ਆਈ ਪੰਜਾਬੀ ਫ਼ਿਲਮ ‘ਬੈਸਟ ਆਫ ਲੱਕ’ ਨਾਲ ਸੋਨਮ ਬਾਜਵਾ ਦੀ ਪਾਲੀਵੁੱਡ ‘ਚ ਐਂਟਰੀ ਹੋਈ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ।


Source: Google

2014 ‘ਚ ਆਈ ਫ਼ਿਲਮ ‘ਪੰਜਾਬ 1984’ ‘ਚ ਜੀਤੀ ਦੀ ਭੂਮਿਕਾ ਨੂੰ ਸੋਨਮ ਦਾ ਸਭ ਤੋਂ ਦਮਦਾਰ ਕਿਰਦਾਰ ਮੰਨਿਆ ਜਾਂਦਾ ਹੈ।


Source: Google

ਫਿਲਮ 'ਗੁੱਡੀਆਂ ਪਟੋਲੇ' 'ਚ ਸੋਨਮ ਬਾਜਵਾ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ ਸੀ।


Source: Google

2019 ਵਿੱਚ ਰਿਲੀਜ਼ ਹੋਈ ਸੋਨਮ ਦੀ ਫਿਲਮ ਮੁਕਲਾਵਾ ਬਹੁਤ ਵਧੀਆ ਫਿਲਮ ਸੀ। ਇਸ ਫਿਲਮ 'ਚ ਸੋਨਮ ਨੇ ਇਕ ਵਾਰ ਫਿਰ ਪਿੰਡ ਦੀ ਕੁੜੀ ਦਾ ਕਿਰਦਾਰ ਨਿਭਾਇਆ ਸੀ।


Source: Google

ਫਿਲਮ 'ਅਰਦਾਬ ਮੁਟਿਆਰਾਂ' 'ਚ ਸੋਨਮ ਬਾਜਵਾ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲਿਆ। ਆਪਣੇ ਪੂਰੇ ਕਰੀਅਰ 'ਚ ਪਹਿਲੀ ਵਾਰ ਅਦਾਕਾਰਾ ਨੇ ਅਜਿਹਾ ਬੋਲਡ ਕਿਰਦਾਰ ਨਿਭਾਇਆ ਸੀ।


Source: Google

ਸੋਨਮ ਬਾਜਵਾ ਦੀ ਫਿਲਮ 'ਪੁਆੜਾ'12 ਅਗਸਤ 2021 ਨੂੰ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਐਮੀ ਵਿਰਕ ਮੁੱਖ ਭੂਮਿਕਾ 'ਚ ਨਜ਼ਰ ਆਏ ਸੀ।


Source: Google

ਸਾਲ 2023 ’ਚ ਆਈ ਫਿਲਮ ਗੋਡੇ ਗੋਡੇ ਚਾਅ ਵੀ ਸੋਨਮ ਬਾਜਵਾ ਦੀਆਂ ਮਸ਼ਹੂਰ ਫਿਲਮਾਂ ਵਿੱਚੋਂ ਇੱਕ ਹੈ।


Source: Google

5 Tips to Manage Your Finances in Your 20s