25 Jul, 2023

urfi jawed ਨੂੰ ਲਿਪ ਸਰਜਰੀ ਕਰਵਾਉਣੀ ਪਈ ਮਹਿੰਗੀ..

ਫ਼ੋਟੋ ਦੇ ਜ਼ਰੀਏ ਦਿਖਾਇਆ ਆਪਣਾ ਹਾਲ


Source: google

urfi jawed ਆਪਣੇ ਅਦਰੰਗੀ ਅੰਦਾਜ਼ ਲਈ ਹਮੇਸ਼ਾ ਸੁਰਖ਼ੀਆਂ ਵਿੱਚ ਰਹਿੰਦੀ ਹੈ


Source: google

ਉਹ ਆਪਣੇ ਆਉਟਫ਼ਿੱਟਸ ਨੂੰ ਲੈਕੇ ਕਈ ਵਾਰ ਟ੍ਰੋਲ ਹੋਈ ਹੈ


Source: google

ਹਾਲ ਹੀ ਉਸਨੇ ਇੱਕ ਅਜਿਹੀ ਤਸਵੀਰ ਸਾਝੀਂ ਕੀਤੀ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ


Source: google

ਅਦਾਕਾਰਾਂ ਇਨ੍ਹਾਂ ਤਸਵੀਰਾਂ ਵਿੱਚ ਮੇਕਅੱਪ ਤੋਂ ਬਿਨ੍ਹਾਂ ਨਜ਼ਰ ਆ ਰਹੀ ਹੈ


Source: google

urfi jawed ਦੀਆਂ ਇਨ੍ਹਾਂ ਤਸਵੀਰਾਂ ਵਿੱਚ ਉਸਦੇ ਬੁੱਲ੍ਹ ਸੁੱਜੇ ਹੋਏ ਹਨ


Source: google

ਅਦਾਕਾਰਾਂ ਦੀਆਂ ਇਨ੍ਹਾਂ ਤਸਵੀਰਾਂ ਵਿੱਚ ਲਿਪ ਫਿੱਲਰ ਦਾ ਦਰਦ ਸਾਫ ਝਲਕ ਰਿਹਾ ਹੈ


Source:

urfi ਨੇ ਇੰਸਟਾਗ੍ਰਾਮ ਪੋਸਟ ਦੇ ਕੈਪਸ਼ਨ ਵਿੱਚ ਲੋਕਾਂ ਨੂੰ ਵੀ ਸਾਵਧਾਨ ਰਹਿਣ ਦੀ ਸਲਾਹ ਦਿੱਤੀ


Source: google

Top 10 funniest memes after Elon Musk changes logo to X