20 Apr, 2024
ਅਦਾਕਾਰਾ ਸ਼ਹਿਨਾਜ ਗਿੱਲ ਦਾ ਅਜਿਹਾ ਬੋਲਡ ਅਵਤਾਰ ਦੇਖ ਹੋ ਜਾਓਗੇ ਹੈਰਾਨ !
ਅਦਾਕਾਰਾ ਸ਼ਹਿਨਾਜ਼ ਗਿੱਲ ਹਰ ਕਿਸੇ ਦੀ ਪਸੰਦੀਦਾ ਮੰਨੀ ਜਾਂਦੀ ਹੈ। ਸੁਪਰਸਟਾਰ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ ਬਿੱਗ ਬੌਸ 13 ਨਾਲ ਲਾਈਮਲਾਈਟ ਵਿੱਚ ਆਈ।
Source: Google
ਜਿਵੇਂ-ਜਿਵੇਂ ਸ਼ਹਿਨਾਜ਼ ਦਾ ਕਰੀਅਰ ਅੱਗੇ ਵੱਧ ਰਿਹਾ ਹੈ, ਉਸ ਦਾ ਅੰਦਾਜ਼ ਵੀ ਬੋਲਡ ਹੁੰਦਾ ਜਾ ਰਿਹਾ ਹੈ।
Source: Google
ਸ਼ਹਿਨਾਜ ਗਿੱਲ ਨੇ ਇੰਸਟਾਗ੍ਰਾਮ ’ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
Source: Google
ਬਲੈਕ ਕਲਰ ਦੇ ਆਉਟਫਿੱਟ ’ਚ ਸ਼ਹਿਨਾਜ ਬੇਹੱਦ ਖੂਬਸੂਰਤ ਲੱਗ ਰਹੀ ਹੈ।
Source: Google
ਸ਼ਹਿਨਾਜ ਨੇ ਐਟਿੰਕ ਜਵੈਲਰੀ ਦੇ ਨਾਲ ਆਪਣੇ ਲੁੱਟ ਨੂੰ ਕੰਪਲੀਟ ਕੀਤਾ ਹੈ।
Source: Google
ਸ਼ਹਿਨਾਜ ਗਿੱਲ ਹਰ ਤਸਵੀਰ ’ਚ ਇੱਕ ਅਲਗ ਅੰਦਾਜ ’ਚ ਪੋਜ ਕਰਦੀ ਹੋਈ ਨਜ਼ਰ ਆ ਰਹੀ ਹੈ।
Source: Google
ਫੈਨਜ਼ ਸ਼ਹਿਨਾਜ ਗਿੱਲ ਦਾ ਅਜਿਹਾ ਅਵਤਾਰ ਦੇਖ ਕੇ ਦਿਵਾਨੇ ਹੋ ਗਏ ਹਨ ਅਤੇ ਤਾਰੀਫ ਕਰ ਰਹੇ ਹਨ।
Source: Google
ਜਦਕਿ ਉਸ ਦੇ ਬੋਲਡ ਲੁੱਕ ਨੂੰ ਦੇਖ ਕੇ ਕੁਝ ਯੂਜ਼ਰਸ ਨਾਖੁਸ਼ ਹੋ ਗਏ ਹਨ ਅਤੇ ਜਿਸ ਕਾਰਨ ਸ਼ਹਿਨਾਜ ਨੂੰ ਜ਼ਬਰਦਸਤ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।
Source: Google
ਉੱਥੇ ਹੀ ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ ਨੇ ਬੀਤੇ ਸਾਲ ਫਿਲ ਕਿਸੀ ਕਾ ਭਾਈ ਕਿਸੀ ਕੀ ਜਾਨ ਨਾਲ ਬਾਲੀਵੁੱਡ ’ਚ ਡੈਬਿਉ ਕੀਤਾ ਸੀ।
Source: Google
ਆਉਣ ਵਾਲੇ ਸਮੇਂ 'ਚ ਉਹ ਜੌਨ ਅਬ੍ਰਾਹਮ, ਨੋਰਾ ਫਤੇਹੀ ਅਤੇ ਪੁਲਕਿਤ ਸਮਰਾਟ ਨਾਲ ਫਿਲਮ 100 ਪਰਸੈਂਟ 'ਚ ਨਜ਼ਰ ਆਵੇਗੀ।
Source: Google
Tips to help shed weight in summer