18 Aug, 2023

10 ਆਸਾਨ ਅਤੇ ਸਿਹਤਮੰਦ ਨਾਸ਼ਤੇ ਦੇ ਟਿਪਸ

ਆਮਤੌਰ 'ਤੇ ਸਵੇਰੇ ਜਲਦੀ ਨਾ ਉੱਠਣ ਜਾਂ ਆਫ਼ਿਸ ਜਲਦੀ ਜਾਣ ਕਰਕੇ ਅਸੀਂ ਆਪਣਾ ਸਵੇਰ ਦਾ ਖਾਣਾ ਛੱਡ ਦਿੰਦੇ ਹਾਂ


Source: Google

ਸਵੇਰ ਦਾ ਨਾਸ਼ਤਾ ਸਾਨੂੰ ਸਿਹਤਮੰਦ ਰੱਖਣ ਵਿੱਚ ਬਹੁਤ ਲਾਭਦਾਇਕ ਸਿੱਧ ਹੁੰਦਾ ਹੈ। ਇਹ ਸਾਡੇ ਪਾਚਣ ਤੰਤਰ ਨੂੰ ਵੀ ਮਜਬੂਤ ਰੱਖਦਾ ਹੈ


Source: Google

ਬੇਸਨ ਚਿੱਲਾ ਭਾਰ ਘਟਾਉਣ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਜੋ ਕਿ ਆਸਾਨੀ ਨਾਲ ਪਚਣਯੋਗ ਹੁੰਦਾ ਹੈ


Source: Google

ਸਪਰਾਉਟ ਬਹੁਤ ਪੌਸ਼ਟਿਕ ਹੁੰਦੇ ਹਨ। ਜੋ ਕਈ ਤਰ੍ਹਾਂ ਦੇ ਸਿਹਤ ਲਾਭ ਪ੍ਰਦਾਨ ਕਰਦੇ ਹਨ। ਜਿਸ ਵਿੱਚ ਆਸਾਨ ਪਾਚਨ, ਬਲੱਡ ਸ਼ੂਗਰ ਦੇ ਪੱਧਰ ਵਿੱਚ ਸੁਧਾਰ ਅਤੇ ਦਿਲ ਦੀ ਬਿਮਾਰੀ ਦਾ ਘੱਟ ਜੋਖਮ ਸ਼ਾਮਲ ਹੈ


Source: Google

ਮਸਾਲਾ ਡੋਸਾ ਇੱਕ ਘੱਟ-ਕੈਲੋਰੀ ਪੌਸ਼ਟਿਕ ਭੋਜਨ ਹੈ ਜੋ ਪੇਟ ਲਈ ਹਲਕਾ ਹੈ ਅਤੇ ਸ਼ੂਗਰ ਵਾਲੇ ਲੋਕਾਂ ਲਈ ਆਦਰਸ਼ ਡਾਇਟ ਹੈ


Source: Google

ਰਾਵਾ ਉਪਮਾ ਸਭ ਤੋਂ ਸਿਹਤਮੰਦ ਨਾਸ਼ਤੇ ਵਿੱਚੋਂ ਇੱਕ ਆਪਸ਼ਨ ਹੈ। ਇਹ ਸੁਆਦ ਹੋਣ ਦੇ ਨਾਲ-ਨਾਲ ਊਰਜਾ ਨੂੰ ਵੀ ਬੂਸਟ ਕਰਦਾ ਹੈ


Source: Google

ਹਰੀ ਸਮੂਦੀ ਪੀਣਾ ਸਭ ਤੋਂ ਵਧੀਆ ਵਿਕਲਪਾਂ ਵਿੱਚੋਂ ਇੱਕ ਹੈ


Source: Google

ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਸਿਹਤਮੰਦ ਓਟਮੀਲ ਨਾਲ ਕਰ ਸਕਦੇ ਹੋ ਓਟਸ ਵਿੱਚ ਇੱਕ ਕਿਸਮ ਦਾ ਘੁਲਣਸ਼ੀਲ ਫਾਈਬਰ ਹੁੰਦਾ ਹੈ, ਜਿਸਨੂੰ ਬੀਟਾ ਗਲੂਕਨ ਕਿਹਾ ਜਾਂਦਾ ਹੈ, ਜੋ ਖੂਨ ਵਿੱਚ ਗਲੂਕੋਜ਼ ਅਤੇ ਕੋਲੇਸਟ੍ਰੋਲ ਦੇ ਪੱਧਰ ਨੂੰ ਘਟਾਉਂਦਾ ਹੈ


Source: Google

ਚੀਆ ਪੁਡਿੰਗ ਬਹੁਤ ਹੀ ਸਿਹਤਮੰਦ ਹੈ ਕਿਉਂਕਿ ਚੀਆ ਦੇ ਬੀਜ ਓਮੇਗਾ 3 ਫੈਟੀ ਐਸਿਡ, ਪ੍ਰੋਟੀਨ, ਐਂਟੀਆਕਸੀਡੈਂਟ ਅਤੇ ਫਾਈਬਰ ਨਾਲ ਭਰਪੂਰ ਹੁੰਦੇ ਹਨ


Source: Google

Hariyali Teej recipes: 10 lip-smacking dishes to relish on the festival