26 Dec, 2024
ਮੂੰਗਫਲੀ ਖਾਣ ਦੇ 5 ਨੁਕਸਾਨ ਕਿਹੜੇ ਹਨ ?
ਮੂੰਗਫਲੀ, ਸਰਦੀਆਂ 'ਚ ਖਾਣ ਵਾਲਾ ਇੱਕ ਅਜਿਹਾ ਫਲ ਹੈ, ਜਿਹੜਾ ਲਈ ਬਹੁਤ ਹੀ ਫਾਇਦੇਮੰਦ ਹੁੰਦਾ।
Source: Google
ਮੂੰਗਫਲੀ ਦੇ ਗੁਣਾਂ ਕਰਕੇ ਹੀ ਇਸ ਨੂੰ 'ਗ਼ਰੀਬਾਂ ਦਾ ਬਦਾਮ' ਵੀ ਕਿਹਾ ਜਾਂਦਾ ਹੈ।
Source: Google
ਹਾਲਾਂਕਿ ਜ਼ਿਆਦਾ ਮੂੰਗਫਲੀ ਖਾਣ ਦੇ ਕੁੱਝ ਨੁਕਸਾਨ ਵੀ ਹੁੰਦੇ ਹਨ, ਜਿਸ ਬਾਰੇ ਤੁਸੀ ਸ਼ਾਇਦ ਹੀ ਜਾਣਦੇ ਹੋਵੇਗੇ।
Source: Google
ਮੂੰਗਫਲੀ ਦੇ ਮੁੱਖ ਤੌਰ 'ਤੇ 5 ਨੁਕਸਾਨ ਸਿਹਤ ਨੂੰ ਨੁਕਸਾਨ ਪਹੁੰਚੇ ਸਕਦੇ ਹਨ।
Source: Google
ਗੈਸ : ਮੂੰਗਫਲੀ 'ਚ ਫਾਈਟਿਕ ਐਸਿਡ ਹੁੰਦਾ ਹੈ, ਜਿਸ ਨੂੰ ਜ਼ਿਆਦਾ ਖਾਣ ਨਾਲ ਕਬਜ਼, ਗੈਸ ਅਤੇ ਪੇਟ ਦਰਦ ਵਰਗੀਆਂ ਦਿੱਕਤਾਂ ਹੋ ਸਕਦੀਆਂ ਹਨ।
Source: Google
ਭਾਰ ਵਧਣਾ : ਮੂੰਗਫਲੀ, ਜ਼ਿਆਦਾ ਕੈਲੋਰੀ ਵਾਲਾ ਫਲ ਹੈ। ਇਸ ਲਈ ਜੇਕਰ ਤੁਸੀ ਭਾਰ ਘੱਟ ਕਰ ਰਹੇ ਹੋ ਤਾਂ ਮੂੰਗਫਲੀ ਖਾਣੀ ਬੰਦ ਕਰ ਦਿਓ।
Source: Google
ਮੂੰਗਫਲੀ 'ਚ ਅਫਲਾਟਾਕਸਿਨ ਨਾਮਕ ਇੱਕ ਤੱਤ ਹੁੰਦਾ ਹੈ, ਜਿਹੜਾ ਲੀਵਰ ਦੀਆਂ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਇਸ ਲਈ ਇਨ੍ਹਾਂ ਲੋਕਾਂ ਨੂੰ ਘੱਟ ਸੇਵਨ ਕਰਨਾ ਚਾਹੀਦਾ ਹੈ।
Source: Google
ਹਾਈ ਬੀਪੀ: ਮੂੰਗਫਲੀ 'ਚ ਸੋਡੀਅਮ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ, ਇਸ ਲਈ ਇਹ ਬਲੱਡ ਪ੍ਰੈਸ਼ਰ ਨੂੰ ਵਧਾਂ ਸਕਦੀ ਹੈ।
Source: Google
ਸਾਹ ਲੈਣ 'ਚ ਦਿੱਕਤ : ਕੁੱਝ ਲੋਕਾਂ ਨੂੰ ਮੂੰਗਫਲੀ ਤੋਂ ਐਲਰਜ਼ੀ ਹੁੰਦੀ ਹੈ, ਜਿਵੇਂ ਸਾਹ ਲੈਣ 'ਚ ਦਿੱਕਤ ਤੇ ਸੋਜ ਹੋਣਾ, ਇਸ ਲਈ ਮੂੰਗਫਲੀ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
Source: Google
UPI ਰਾਹੀਂ ਤੁਸੀਂ ਆਪਣਾ ਕ੍ਰੈਡਿਟ ਕਾਰਡ ਕਿਵੇਂ ਐਕਟੀਵੇਟ ਕਰ ਸਕਦੇ ਹੋ, ਜਾਣੋ ਇਸਦੀ ਪ੍ਰਕਿਰਿਆ?