17 Jul, 2024
ਮੱਖੀਆਂ-ਮੱਛਰਾਂ ਤੋਂ ਛੁਟਕਾਰਾ ਦਿੰਦੇ ਹਨ ਘਰ 'ਚ ਇਹ 6 ਪੌਦੇ
ਮੀਂਹ ਦੇ ਮੌਸਮ 'ਚ ਮੱਛਰ-ਮੱਖੀਆਂ ਜ਼ਿਆਦਾ ਹੋਣ ਲੱਗ ਜਾਂਦੇ ਹਨ।
Source: Google
ਵੱਡੀ ਤਦਾਦ ਵਿੱਚ ਲੋਕਾਂ ਦਾ ਖਾਣਾ-ਪੀਣਾ ਅਤੇ ਸੋਣਾ ਵੀ ਮੁਸ਼ਕਿਲ ਹੋ ਜਾਂਦਾ ਹੈ।
Source: Google
ਇੰਟੀਗਵੇਲ ਦੀ ਰਿਪੋਰਟ ਅਨੁਸਾਰ, ਤੁਸੀ 6 ਤਰ੍ਹਾਂ ਦੇ ਪੌਦੇ ਘਰ 'ਚ ਲਾ ਕੇ ਇਨ੍ਹਾਂ ਤੋਂ ਛੁਟਕਾਰਾ ਪਾ ਸਕਦੇ ਹੋ।
Source: Google
ਸਭ ਤੋਂ ਪਹਿਲਾ ਤੁਲਸੀ ਦਾ ਪੌਦਾ ਹੈ, ਜੋ ਕਿ ਔਸ਼ਧੀ ਗੁਣਾਂ ਭਰਪੂਰ ਹੁੰਦਾ ਹੈ।
Source: Google
ਲੈਮਨ ਗ੍ਰਾਸ ਪੌਦੇ ਦੀ ਤਿੱਖੀ ਗੰਧ ਵੀ ਮੱਛਰ-ਮੱਖੀਆਂ ਨੂੰ ਭਜਾਉਂਦੀ ਹੈ।
Source: Google
ਲਵੈਂਡਰ ਪੌਦੇ ਦੀ ਖੁਸ਼ਬੂ ਵੀ ਕੀਟ-ਪਤੰਗਿਆਂ ਨੂੰ ਘਰ ਨੇੜੇ ਫਟਕਣ ਨਹੀਂ ਦਿੰਦੀ।
Source: Google
ਮੱਛਰਾਂ-ਮੱਖੀਆਂ ਤੋਂ ਗੇਂਦੇ ਦਾ ਪੌਦਾ ਵੀ ਘਰ 'ਚ ਲਾਇਆ ਜਾ ਸਕਦਾ ਹੈ
Source: Google
ਪੁਦੀਨੇ ਦੀ ਤਿੱਖੀ ਗੰਧ ਵੀ ਘਰ ਨੂੰ ਮੱਛਰਾਂ ਤੋਂ ਬਚਾਉਂਦੀ ਹੈ।
Source: Google
ਰੋਜ਼ਮੈਰੀ ਪੌਦੇ ਦੀ ਵੂਡੀ ਖੁਸ਼ਬੂ ਤੋਂ ਵੀ ਮੱਛਰ ਤੇ ਮੱਖੀਆਂ ਨੂੰ ਦੂਰ ਭਜਾਉਣ ਲਈ ਸਹਾਈ ਹੁੰਦੀ ਹੈ।
Source: Google
Top 10 Foods for healthy strong shiny hair