31 Jul, 2025

Jeera Water Benefits : ਖਾਲੀ ਢਿੱਡ ਕਾਲਾ ਜ਼ੀਰਾ ਪਾਣੀ ਪੀਣ ਦੇ 7 ਲਾਭ

ਕਾਲਾ ਜ਼ੀਰਾ ਭਾਵ ਸ਼ਾਹੀ ਜੀਰਾ, ਇਸਦਾ ਸਵਾਦ ਵਧੀਆ ਹੋਣ ਦੇ ਨਾਲ ਇਸਦੇ ਲਾਭ ਵੀ ਕਈ ਹਨ।


Source: Google

ਜਿਹੜੇ ਲੋਕਾਂ ਨੂੰ ਭੁੱਖ ਨਹੀਂ ਲੱਗਦੀ, ਉਨ੍ਹਾਂ ਲਈ ਇਹ ਜ਼ੀਰਾ ਬਹੁਤ ਕਾਰਗਰ ਹੈ।


Source: Google

ਇਹ ਜ਼ੀਰਾ ਮੇਟਾਬਾਲਿਜ਼ ਰੇਟ ਉਚਾ ਕਰਦਾ ਹੈ, ਜਿਸ ਨਾਲ ਤੇਜ਼ੀ ਨਾਲ ਭਾਰ ਘਟਦਾ ਹੈ।


Source: Google

ਇਸ ਦੇ ਪਾਣੀ ਨਾਲ ਦਿਮਾਗ ਸ਼ਾਂਤ ਅਤੇ ਚਿੰਤਾ ਮੁਕਤ ਰਹਿੰਦਾ ਹੈ।


Source: Google

ਸ਼ਾਹੀ ਜੀਰਾ ਨੀਂਦ ਦੀ ਕੁਆਲਿਟੀ ਨੂੰ ਵਧੀਆ ਬਣਾਉਂਦਾ ਹੈ।


Source: Google

ਇਸਦਾ ਪਾਣੀ ਢਿੱਡ ਦੇ ਨਾਲ-ਨਾਲ ਗੁਰਦੇ ਨੂੰ ਵੀ ਡਿਟਾਕਸ ਕਰਦਾ ਹੈ।


Source: Google

ਮਹਿਲਾਵਾਂ ਨੂੰ ਮਾਂਹਵਾਰੀ ਦੌਰਾਨ ਵੀ ਸ਼ਾਹੀ ਜ਼ੀਰੇ ਦਾ ਪਾਣੀ ਆਰਾਮ ਪਹੁੰਚਾਉਂਦਾ ਹੈ।


Source: Google

ਕਬਜ਼, ਐਸੀਡਿਟੀ ਅਤੇ ਕਬਜ਼ 'ਚ ਇਸ ਦਾ ਪਾਣੀ ਬਹੁਤ ਰਾਹਤ ਦਿੰਦਾ ਹੈ।


Source: Google

1 ਚਮਚ ਕਾਲਾ ਜ਼ੀਰਾ ਪਾਣੀ ਦੇ ਗਿਲਾਸ ਨੂੰ ਭਿਉਂ ਕੇ ਰੱਖੋ। ਉਪਰੰਤ ਇਸ ਨੂੰ ਹਲਕਾ ਉਬਾਲੋ ਅਤੇ ਖਾਲੀ ਢਿੱਡ ਪੀ ਲਓ।


Source: Google

(ਨੋਟ : ਗਰਭਵਤੀ ਔਰਤਾਂ ਜਾਂ ਮਰੀਜ਼ਾਂ ਨੂੰ ਡਾਕਟਰੀ ਸਲਾਹ ਬਿਨਾਂ ਇਸਦਾ ਸੇਵਨ ਨਹੀਂ ਕਰਨਾ ਚਾਹੀਦਾ।)


Source: Google

Lip Fillers Cost : ਜਾਣੋ ਭਾਰਤ ’ਚ ਕਿੰਨੀ ਹੈ ਲਿਪ ਫਿਲਰ ਦੀ ਕੀਮਤ ?