18 Jul, 2025

Back Pain Relief Tips : ਪਿੱਠ ਦਰਦ ਤੋਂ ਰਾਹਤ ਪਾਉਣ ਲਈ 7 ਘਰੇਲੂ ਉਪਾਅ

ਜੇਕਰ ਪਿੱਠ 'ਚ ਦਰਦ ਹੁੰਦਾ ਹੈ ਤਾਂ ਇਥੇ ਦਿੱਤੇ ਕੁੱਝ ਸੌਖੇ ਢੰਗਾਂ ਨਾਲ ਤੁਸੀ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।


Source: Google

ਰੋਜ਼ਾਨਾ ਸਵੇਰੇ ਹਲਕੀ Streching ਨਾਲ ਸ਼ੁਰੂਆਤ ਕਰੋ।


Source: Google

ਪਿੱਠ ਦਰਦ 'ਤੇ ਗਰਮ ਪਾਣੀ ਦੀ ਪਲਾਸਟਿਕ ਬੈਗ ਜਾਂ ਬੋਤਲ ਨਾਲ ਨਾਲ ਸੇਕ ਲਾਓ।


Source: Google

ਹਲਦੀ ਵਾਲਾ ਦੁੱਧ ਵੀ ਪਿੱਠ ਦਰਦ ਵਿੱਚ ਪੀਣ ਨਾਲ ਰਾਹਤ ਮਿਲਦੀ ਹੈ।


Source: Google

ਨੀਂਦ ਲਈ ਸਹੀ ਗੱਦਾ ਅਤੇ ਸਿਰਹਾਣੇ ਦੀ ਚੋਣ ਕਰੋ।


Source: Google

ਜ਼ਿਆਦਾ ਦੇਰ ਤੱਕ ਕਦੇ ਵੀ ਇੱਕ ਹੀ ਪੁਜੀਸ਼ਨ 'ਚ ਨਹੀਂ ਬੈਠਣਾ ਚਾਹੀਦਾ ਹੈ।


Source: Google

ਭਾਰ ਨੂੰ ਆਪਣੇ ਸਰੀਰ ਦੇ ਹਿਸਾਬ ਨਾਲ ਮੇਨਟੇਨ ਕਰੋ, ਤਾਂ ਕਿ ਕਮਰ 'ਤੇ ਜ਼ਿਆਦਾ ਭਾਰ ਨਾ ਪਵੇ।


Source: Google

ਹਮੇਸ਼ਾ ਬੈਠੇ ਸਮੇਂ ਕਮਰ ਨੂੰ ਸਿੱਧਾ ਰੱਖੋ ਅਤੇ ਸਪੋਰਟ ਨਾਲ ਰੱਖੋ।


Source: Google

Face Glow With Cooked Rice : ਪੱਕੇ ਹੋਏ ਚੌਲਾਂ ਨਾਲ ਆਪਣੇ ਚਿਹਰੇ ਨੂੰ ਕਿਵੇਂ ਬਣਾਈਏ ਚਮਕਦਾਰ ?