11 Jun, 2023

ਨਸ਼ਾ ਰਹਿਤ Red Wine ਪੀਣ ਦੇ 9 ਫਾਇਦੇ

ਇੱਕ ਸਪੈਨਿਸ਼ ਅਧਿਐਨ 'ਚ ਪਾਇਆ ਗਿਆ ਕਿ ਨਸ਼ਾ ਰਹਿਤ ਲਾਲ ਵਾਈਨ ਨਾਈਟ੍ਰਿਕ ਆਕਸਾਈਡ ਦੇ ਪੱਧਰ ਨੂੰ ਵਧਾਉਣ 'ਚ ਮਦਦ ਕਰਦੀ ਅਤੇ ਮਰਦਾਂ 'ਚ ਬਲੱਡ ਪ੍ਰੈਸ਼ਰ ਨੂੰ ਘੱਟ ਕਰਦੀ ਹੈ।


Source: Google

ਇਸੇ ਅਧਿਐਨ ਨੇ ਸਿੱਟਾ ਕੱਢਿਆ ਹੈ ਕਿ ਨਸ਼ਾ ਰਹਿਤ ਵਾਈਨ ਦਿਲ ਦੀਆਂ ਬਿਮਾਰੀਆਂ ਦੇ ਜੋਖਮ ਨੂੰ 14% ਅਤੇ ਸਟ੍ਰੋਕ ਦੇ ਜੋਖਮ ਨੂੰ 20% ਤੱਕ ਘਟਾ ਸਕਦੀ ਹੈ।


Source: Google

ਹਾਲਾਂਕਿ ਖੋਜ ਸ਼ੁਰੂਆਤੀ ਪੜਾਵਾਂ ਵਿੱਚ ਹੈ, ਨਸ਼ਾ ਰਹਿਤ ਵਾਈਨ ਖਾਸ ਕਿਸਮ ਦੇ ਕੈਂਸਰ ਦੇ ਜੋਖਮਾਂ ਨੂੰ ਘੱਟ ਕਰਨ ਨਾਲ ਵੀ ਜੁੜੀ ਹੋਈ ਹੈ।


Source: Google

ਖੋਜ ਅਧਿਐਨ ਦਰਸਾਉਂਦੇ ਹਨ ਕਿ ਨਸ਼ਾ ਰਹਿਤ ਲਾਲ ਵਾਈਨ 'ਚ ਫਾਈਟੋਕੈਮੀਕਲ ਖੂਨ ਦੇ ਥੱਕੇ ਦੇ ਖ਼ਤਰੇ ਨੂੰ ਘਟਾਉਂਦੇ ਹਨ।


Source: Google

ਨਸ਼ਾ ਰਹਿਤ ਵਾਈਨ LDL ਨੂੰ ਘਟਾਉਣ ਲਈ ਜ਼ਿੰਮੇਵਾਰ ਹਨ। ਜੋ ਕਿ ਸਿਹਤਮੰਦ ਖੂਨ ਸੰਚਾਰ ਨੂੰ ਉਤਸ਼ਾਹਿਤ ਕਰਦਾ ਅਤੇ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਤੋਂ ਰੋਕਦਾ ਹੈ।


Source: Google

ਨਸ਼ਾ ਰਹਿਤ ਵਾਈਨ 'ਚ ਫਾਈਟੋਕੈਮੀਕਲ ਅਲਜ਼ਾਈਮਰ ਅਤੇ ਪਾਰਕਿੰਸਨ'ਸ ਰੋਗ ਵਰਗੇ ਵਿਗਾੜਾਂ ਦੀ ਤਰੱਕੀ ਨੂੰ ਹੌਲੀ ਕਰਨ ਵਿੱਚ ਕਾਰਕ ਹਨ।


Source: Google

ਇੱਕ ਅਧਿਐਨ ਨੇ ਪੁਸ਼ਟੀ ਕੀਤੀ ਕਿ ਨਸ਼ਾ ਰਹਿਤ ਵਾਈਨ 'ਚ ਸ਼ੂਗਰ ਰੋਗੀਆਂ ਲਈ ਲੋੜੀਂਦੀਆਂ ਦਵਾਈਆਂ ਦੀ ਮਾਤਰਾ ਨੂੰ ਘਟਾਉਣ ਦੇ ਨਾਲ ਨਾਲ ਟਾਈਪ-2 ਸ਼ੂਗਰ ਦੇ ਨੁਕਸਾਨਦੇਹ ਪ੍ਰਭਾਵਾਂ ਨੂੰ ਘੱਟ ਕਰਨ ਦੀ ਸਮਰੱਥਾ ਹੈ।


Source: Google

ਨਸ਼ੀਲੀ ਵਾਈਨ ਦੇ ਨਿਯਮਤ ਗਲਾਸ ਦੇ ਮੁਕਾਬਲੇ, ਨਸ਼ਾ ਰਹਿਤ ਵਾਈਨ 'ਚ 3-4 ਗੁਣਾ ਘੱਟ ਕੈਲੋਰੀ ਹੁੰਦੀ ਹੈ।


Source: Google

ਸਭ ਤੋਂ ਵਧੀਆ ਇਹ ਹੈ ਕਿ ਨਸ਼ੀਲੀ ਵਾਈਨ ਦੇ ਥਾਂ ਨਸ਼ਾ ਰਹਿਤ ਵਾਈਨ ਨਾਲ ਨਾ ਸਿਰ ਦੁੱਖੇ ਅਤੇ ਨਾ ਹੀ ਹੈਂਗਓਵਰ ਹੋਵੇ।


Source: Google

Sidhu Moosewala: Reliving Punjabi Singer's Journey