16 Jun, 2025

ਅੰਬ ਦੀ ਗੁਠਲੀ ਖਾਣ ਦੇ ਲਾਭ

ਲੋਕ ਹਮੇਸ਼ਾ ਅੰਬ ਦੀ ਗੁਠਲੀ ਨੂੰ ਬਿਨਾਂ ਸੋਚੇ-ਸਮਝੇ ਸੁੱਟ ਦਿੰਦੇ ਹਨ, ਪਰ ਇਹ ਗੁਠਲੀ ਸਰੀਰ ਨੂੰ ਕਈ ਲਾਭ ਪਹੁੰਚਾਉਂਦੀ ਹੈ।


Source: Google

ਅੰਬ ਦੀ ਗੁਠਲੀ ਦਾ ਪਾਊਡਰ ਮੇਟਾਬਾਲਿਜ਼ਮ ਨੂੰ ਵਧਾ ਕੇ ਕੈਲੋਰੀ ਨੂੰ ਬਰਨ ਕਰਨ ਵਿੱਚ ਮਦਦ ਕਰਦਾ ਹੈ।


Source: Google

ਅੰਬ ਦੀ ਗੁਠਲੀ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਵੀ ਸਹਾਈ ਹੁੰਦੀ ਹੈ।


Source: Google

ਗੁਠਲੀ ਦਾ ਪਾਊਡਰ ਤੁਹਾਡੀ ਚਮੜੀ ਨੂੰ ਸਿਹਤਮੰਦ ਬਣਾ ਕੇ ਰੱਖਣ ਵਿੱਚ ਵੀ ਮਦਦ ਕਰਦਾ ਹੈ।


Source: Google

ਅੰਬ ਦੀ ਗੁਠਲੀ ਵਿਚ ਹਾਈ ਪੱਧਰ ਦੇ ਐਂਟੀਆਕਸਾਈਡ ਅਤੇ ਹਾਈਡ੍ਰੀ ਫਾਈਬਰ ਪਾਏ ਜਾਂਦੇ ਹਨ, ਜਿਹੜੇ ਦਿਲ ਦੀ ਚੰਗੀ ਸਿਹਤ ਲਈ ਲਾਭਦਾਇਕ ਹੁੰਦੇ ਹਨ।


Source: Google

(ਨੋਟ - ਇਹ ਲੇਖ ਸਿਰਫ਼ ਆਮ ਜਾਣਕਾਰੀ ਲਈ ਹੈ। ਜ਼ਿਆਦਾ ਜਾਣਕਾਰੀ ਲਈ ਮਾਹਰਾਂ ਦੀ ਸਲਾਹ ਲਓ।)


Source: Google

7 Heartfelt Gift Ideas for Fathers Day