24 Feb, 2025

ਪਨੀਰ ਜਾਂ ਸੋਇਆ ਪਨੀਰ - ਕਿਸ ਵਿੱਚ ਹੁੰਦਾ ਹੈ ਜ਼ਿਆਦਾ ਪ੍ਰੋਟੀਨ ?

ਪਨੀਰ ਤੇ ਸੋਇਆ ਪਨੀਰ ਦੋਵੇਂ ਹੀ ਪ੍ਰੋਟੀਨ ਦੇ ਸਰੋਤ ਹਨ, ਪਰ ਦੋਵਾਂ ਵਿੱਚ ਤੱਤ ਵੱਖਰੇ ਹੁੰਦੇ ਹਨ।


Source: Google

100 ਗ੍ਰਾਮ ਪਨੀਰ ਲਗਭਗ 18 ਗ੍ਰਾਮ ਪ੍ਰੋਟੀਨ ਹੁੰਦਾ ਹੈ, ਜਦਕਿ 100 ਗ੍ਰਾਮ ਸੋਇਆ ਪਨੀਰ ਵਿੱਚ 8-10 ਗ੍ਰਾਮ ਪ੍ਰੋਟੀਨ ਹੁੰਦਾ ਹੈ।


Source: Google

ਪਨੀਰ, ਦੁੱਧ ਨਾਲ ਕੁਦਰਤੀ ਤੌਰ 'ਤੇ ਬਣਿਆ ਹੋਣ ਕਾਰਨ ਵੱਧ ਪ੍ਰੋਟੀਨ ਵਾਲਾ ਹੁੰਦਾ ਹੈ।


Source: Google

ਟੋਫੂ ਨੂੰ ਸੋਇਆ ਪਨੀਰ ਵੀ ਕਹਿੰਦੇ ਹਨ। ਇਹ ਸੋਇਆਬੀਨ ਤੋਂ ਬਣਾਇਆ ਜਾਂਦਾ ਹੈ।


Source: Google

ਪਨੀਰ ਵਿੱਚ ਪ੍ਰੋਟੀਨ ਦੇ ਨਾਲ ਕੈਲਸ਼ੀਅਮ ਤੇ ਵਿਟਾਮਿਨ ਬੀ12 ਵੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ।


Source: Google

ਸੋਇਆ ਪਨੀਰ 'ਚ ਘੱਟ ਫੈਟ ਤੇ ਕੈਲੋਰੀ ਹੁੰਦੀ ਹੈ।


Source: Google

ਜੇਕਰ ਭਰਪੂਰ ਮਾਤਰਾ 'ਚ ਪ੍ਰੋਟੀਨ ਚਾਹੀਦਾ ਹੈ ਤਾਂ ਪਨੀਰ ਵਧੀਆ ਸਰੋਤ ਹੈ।


Source: Google

Weight Gain : ਭਾਰ ਵਧਾਉਣ ਲਈ ਖਾਓ ਇਹ ਚੀਜ਼ਾਂ