04 May, 2025

ਜਾਣੋ ਕਿਹੜੇ 5 ਲੋਕਾਂ ਨੂੰ ਨਹੀਂ ਖਾਣਾ ਚਾਹੀਦਾ ਸੰਤਰਾ

ਫਲਾਂ ਨੂੰ ਸਿਹਤ ਲਈ ਲਾਭਦਾਇਕ ਮੰਨਿਆ ਜਾਂਦਾ ਹੈ, ਜਿਨ੍ਹਾਂ ਵਿਚੋਂ ਸੰਤਰਾ ਵੀ ਇੱਕ ਹੁੰਦਾ ਹੈ।


Source: Google

ਜੇਕਰ ਤੁਸੀ ਸੰਤਰਾ ਖਾਣ ਦੇ ਸ਼ੌਕੀਨ ਹੋ ਤਾਂ ਇਸਦੇ ਸੇਵਨ ਨਾਲ 5 ਤਰ੍ਹਾਂ ਦੇ ਲੋਕਾਂ ਨੂੰ ਹੋਣ ਵਾਲੇ ਨੁਕਸਾਨ ਵੀ ਜਾਣ ਲਓ।


Source: Google

ਜੇਕਰ ਤੁਹਾਨੂੰ ਕਬਜ਼ ਰਹਿੰਦੀ ਹੈ ਤਾਂ ਭੁੱਲ ਕੇ ਵੀ ਨਹੀਂ ਖਾਣਾ ਚਾਹੀਦਾ।


Source: Google

ਹੱਡੀਆਂ 'ਚ ਦਰਦ ਦੀ ਸ਼ਿਕਾਇਤ ਵਾਲੇ ਲੋਕਾਂ ਨੂੰ ਸੰਤਰੇ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਨਹੀਂ ਤਾਂ ਇਹ ਸਮੱਸਿਆ ਹੋਰ ਤੇਜ਼ ਹੋ ਜਾਂਦੀ ਹੈ।


Source: Google

ਜ਼ਰੂਰਤ ਤੋਂ ਵੱਧ ਸੰਤਰਾ ਖਾਣ ਨਾਲ ਦੰਦ ਕਮਜ਼ੋਰ ਹੋ ਜਾਂਦੇ ਹਨ। ਜੇਕਰ ਤੁਹਾਨੂੰ ਦੰਦਾਂ ਨਾਲ ਜੁੜੀਆਂ ਸਮੱਸਿਆਵਾਂ ਹਨ ਤਾਂ ਇਸ ਨੂੰ ਖਾਣ ਤੋਂ ਬਚੋ।


Source: Google

ਸੰਤਰਾ ਕਿਡਨੀ ਦੇ ਮਰੀਜ਼ਾਂ ਲਈ ਸਹੀ ਨਹੀਂ ਹੁੰਦਾ। ਇਸ ਲਈ ਇਸਤੋਂ ਪਰਹੇਜ਼ ਕਰੋ।


Source: Google

ਕੁੱਝ ਲੋਕਾਂ ਨੂੰ ਸੰਤਰੇ ਖਾਣ ਨਾਲ Heart Burn ਦੀ ਸਮੱਸਿਆ ਹੋ ਸਕਦੀ ਹੈ। ਜੇਕਰ ਤੁਹਾਨੂੰ ਅਜਿਹੀ ਸਮੱਸਿਆ ਹੈ ਤਾਂ ਸੰਤਰਾ ਨਾ ਖਾਓ।


Source: Google

(Disclamer - ਇਹ ਲੇਖ ਸਿਰਫ਼ ਜਾਣਕਾਰੀ ਹਿੱਤ ਹੈ। ਕੋਈ ਵੀ ਨੁਕਤਾ ਅਪਨਾਉਣ ਤੋਂ ਪਹਿਲਾਂ ਆਪਣੇ ਮਾਹਰ ਦੀ ਸਲਾਹ ਲੈਣੀ ਜ਼ਰੂਰੀ ਹੈ।)


Source: Google

Cheapest Foreign Trip : ਇਹ ਦੇਸ਼ ਹਨ ਭਾਰਤ ਨਾਲੋਂ ਬਹੁਤ ਹੀ ਸਸਤੇ, ਵਿਦੇਸ਼ ਘੁੰਮਣ ਦਾ ਤੁਹਾਡਾ ਸੁਪਨਾ ਵੀ ਹੋਵੇਗਾ ਪੂਰਾ, ਅੱਜ ਹੀ ਬਣਾਓ ਯੋਜਨਾ