logo 04 Jul, 2023

ਸਾਉਣ ਦੇ ਮਹੀਨੇ ਵਿੱਚ ਭੁੱਲ ਕੇ ਵੀ ਨਾ ਕਰੋ ਇਨ੍ਹਾਂ ਚੀਜ਼ਾ ਦਾ ਸੇਵਨ..

ਹਿੰਦੂ ਧਰਮ ਵਿੱਚ ਸਾਉਣ ਦੇ ਮਹੀਨੇ ਨੂੰ ਕਾਫੀ ਪਵਿੱਤਰ ਮੰਨਿਆ ਜਾਂਦਾ ਹੈ ਇਹ ਭਗਵਾਨ ਸ਼ਿਵ ਨੂੰ ਸਮਰਪਿਤ ਹੁੰਦਾ ਹੈ


Source: google

ਅਸਲ ਵਿੱਚ ਸਾਉਣ ਦੇ ਮਹੀਨੇ ਵਿੱਚ ਰੋਗਾ ਨਾਲ ਲੜਨ ਦੀ ਸਮਰੱਥਾ ਘੱਟ ਜਾਂਦੀ ਹੈ


Source: google

ਸਾਉਣ ਦੇ ਮਹੀਨੇ ਵਿੱਚ ਠੰਡੀ ਤਾਸੀਰ ਵਾਲੀ ਦਹੀਂ ਦਾ ਸੇਵਨ ਠੰਡ, ਜ਼ੁਕਾਮ ਅਤੇ ਗਲੇ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ


Source: google

ਸਾਉਣ ਦੇ ਮਹੀਨੇ ਵਿੱਚ ਦੁੱਧ ਨਾ ਪੀਣ ਦੇ ਪਿੱਛੇ ਦਾ ਵਿਗਿਆਨਿਕ ਕਾਰਨ ਇਹ ਹੈ ਕਿ ਇਹ ਪੇਟ ਨਾਲ ਸੰਬਧਿਤ ਬਿਮਾਰੀਆਂ ਦਾ ਕਾਰਨ ਬਣਦਾ ਹੈ


Source: google

ਪਾਲਕ, ਸਾਗ ਅਤੇ ਮੂਲੀ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਵਿੱਚ ਮੌਜੂਦ ਕੀੜੇ ਨੁਕਸਾਨਦਾਇਕ ਹੁੰਦੇ ਹਨ


Source: google

ਲਹਸੁਨ, ਪਿਆਜ਼ ਨੂੰ ਵੀ ਨਾ ਕਰੋ ਸ਼ਾਮਿਲ


Source: google

ਤਲੇ-ਭੁੱਣੇ ਭੋਜਨ ਤੋਂ ਵੀ ਰਹੋ ਦੂਰ


Source: google

ਜ਼ਿਆਦਾ ਭਾਰੀ ਭੋਜਨ ਦਾ ਸੇਵਨ ਕਰ ਸਕਦਾ ਹੈ ਬਿਮਾਰ


Source: google

High Tomato Prices: 10 Indian dishes you can make without tomatoes

Find out More..