28 Jun, 2023

ਸ਼ਰਾਬ ਨਹੀਂ ਪੀਂਦੇ ਫਿਰ ਵੀ ਫੈਟੀ ਲਿਵਰ ਹੈ? ਤਾਂ ਤੁਹਾਨੂੰ ਇਸ ਬਿਮਾਰੀ ਨੇ ਜਕੜਿਆ ਹੈ

ਫੈਟੀ ਲਿਵਰ ਦੀ ਬਿਮਾਰੀ ਜਿਗਰ ਵਿੱਚ ਵਾਧੂ ਚਰਬੀ ਦਾ ਇੱਕਠਾ ਹੋਣਾ ਹੁੰਦਾ ਹੈ


Source: Google

ਜ਼ਿਆਦਾ ਸ਼ਰਾਬ ਪੀਣ ਨਾਲ ਫੈਟੀ ਲਿਵਰ ਹੋ ਸਕਦਾ ਹੈ


Source: Google

ਜੇਕਰ ਕੋਈ ਵਿਅਕਤੀ ਜ਼ਿਆਦਾ ਸ਼ਰਾਬ ਪੀਂਦਾ ਰਹਿੰਦਾ ਹੈ ਤਾਂ ਇਸ ਨਾਲ ਜਿਗਰ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ


Source: Google

ਪਿਛਲੇ 30 ਸਾਲਾਂ ਵਿੱਚ ਡਾਕਟਰਾਂ ਨੂੰ ਇਹ ਅਹਿਸਾਸ ਹੋਇਆ ਹੈ ਕਿ ਅਜਿਹੇ ਮਰੀਜ਼ ਵੱਡੀ ਗਿਣਤੀ ਵਿੱਚ ਨੇ, ਜੋ ਸ਼ਰਾਬ ਨਹੀਂ ਪੀਂਦੇ ਹਨ


Source: Google

ਪਰ ਫਿਰ ਵੀ ਉਹ ਫੈਟੀ ਲਿਵਰ ਦੀ ਬਿਮਾਰੀ ਤੋਂ ਪੀੜਤ ਹਨ


Source: Google

ਇਸ ਵਿਕਾਰ ਨੂੰ ਨਾਨ-ਅਲਕੋਹਲਿਕ ਫੈਟੀ ਲਿਵਰ ਡਿਜ਼ੀਜ਼ ਕਿਹਾ ਜਾਂਦਾ ਹੈ।


Source: Google

ਇਹ ਬਿਮਾਰੀ ਜਿਗਰ ਦੀ ਸੋਜ (ਸੋਜਸ਼), ਜਿਗਰ ਦੇ ਦਾਗ (ਸਿਰੋਸਿਸ), ਜਿਗਰ ਦਾ ਕੈਂਸਰ, ਜਿਗਰ ਦੀ ਅਸਫਲਤਾ (ਫੇਲ) ਅਤੇ.....


Source: Google

.....ਮੌਤ ਦਾ ਕਾਰਨ ਬਣ ਸਕਦੀ ਹੈ।


Source: Google

ਫੈਟੀ ਲੀਵਰ ਇੱਕ ਬਹੁਤ ਹੀ ਆਮ ਜਿਗਰ ਦੀ ਬਿਮਾਰੀ ਹੈ ਅਤੇ ਇਸਦਾ 5-20 ਪ੍ਰਤੀਸ਼ਤ ਭਾਰਤੀਆਂ ਨੂੰ ਪ੍ਰਭਾਵਿਤ ਕਰਨ ਦਾ ਅਨੁਮਾਨ ਹੈ।


Source: Google

Weather Update: ਮੀਂਹ ਨੇ ਮਚਾਈ ਤਬਾਹੀ! ਕਿਤੇ ਜ਼ਮੀਨ ਖਿਸਕਣ ਅਤੇ ਕਿਤੇ ਪਾਣੀ ਭਰਿਆ, ਤਸਵੀਰਾਂ 'ਚ ਦੇਖੋ ਦੇਸ਼ ਦਾ ਮੌਸਮ