17 Jun, 2023

ਅੰਬ ਦੀ ਗੁਠਲੀ ਸਿਹਤ ਲਈ ਹੈ ਅੰਮ੍ਰਿਤ, ਇਸਦਾ ਇੰਝ ਕਰੋ ਸਿਹਤ ਲਈ ਇਸਤੇਮਾਲ

ਮਿੱਠੇ ਅਤੇ ਰਸੀਲੇ ਅੰਬ ਖਾਣਾ ਹਰ ਕਿਸੇ ਨੂੰ ਪਸੰਦਾ ਹੈ। ਪਰ ਇਸ ਦੀ ਗੁਠਲੀ ਨਾਲ ਸਿਹਤ ਨੂੰ ਕਈ ਫਾਇਦੇ ਮਿਲਦੇ ਹਨ।


Source: Google

ਸਾਡੇ ਵਿੱਚੋਂ ਬਹੁਤ ਸਾਰੇ ਅਜਿਹੇ ਹਨ ਜੋ ਅੰਬ ਖਾਣ ਤੋਂ ਬਾਅਦ ਇਸ ਦੀ ਗੁਠਲੀ ਨੂੰ ਬੇਕਾਰ ਸਮਝ ਕੇ ਕੂੜੇ ਵਿੱਚ ਸੁੱਟ ਦਿੰਦੇ ਹਨ। ਪਰ ਅਜਿਹਾ ਕਰਨਾ ਤੁਹਾਡੀ ਗਲਤੀ ਹੋ ਸਕਦੀ ਹੈ।


Source: Google

ਅੰਬਾਂ ਦੀਆਂ ਗੁਠਲੀਆਂ ਵਿੱਚ ਮੌਜੂਦ ਪੋਸ਼ਕ ਤੱਤਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਅੰਬ ਜਿੰਨਾ ਹੀ ਪੋਸ਼ਕ ਤੱਤ ਮੌਜੂਦ ਹੁੰਦੇ ਹਨ।


Source: Google

ਇਸ 'ਚ ਸੋਡੀਅਮ, ਪੋਟਾਸ਼ੀਅਮ, ਜ਼ਿੰਕ, ਆਇਰਨ ਕੈਲਸ਼ੀਅਮ ਅਤੇ ਕਾਪਰ ਸਮੇਤ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਇਸ ਨੂੰ ਖਾਣ ਨਾਲ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ।


Source: Google

ਅੰਬ ਦੀ ਗੁਠਲੀ ਦਾ ਸੇਵਨ ਕਰਨ ਨਾਲ ਬਲੱਡ ਸਰਕੁਲੇਸ਼ਨ ਠੀਕ ਰਹਿੰਦਾ ਹੈ। ਇਸ ਨਾਲ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।


Source: Google

ਅੰਬ ਦੀ ਗੁਠਲੀ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਜੋ ਕਿ ਤਣਾਅ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।


Source: Google

ਜੋ ਲੋਕ ਪਾਚਨ ਕਿਰਿਆ ਦੀ ਸਮੱਸਿਆ ਤੋਂ ਪਰੇਸ਼ਾਨ ਹਨ ਉਨ੍ਹਾਂ ਲਈ ਅੰਬ ਦੀ ਗੁਠਲੀ ਬਹੁਤ ਹੀ ਕਾਰਗਰ ਉਪਾਅ ਹੈ। ਇਸ 'ਚ ਫੀਨੋਲਿਕ ਕੰਪਾਊਂਡ ਪਾਇਆ ਜਾਂਦਾ ਹੈ, ਜੋ ਪਾਚਨ 'ਚ ਮਦਦ ਕਰਦਾ ਹੈ।


Source: Google

ਸਭ ਤੋਂ ਪਹਿਲਾਂ ਅੰਬ ਦੀ ਗੁਠਲੀਆਂ ਨੂੰ ਧੋ ਕੇ ਸੁਕਾਇਆ ਜਾਂਦਾ ਹੈ। ਫਿਰ ਇਸ ਨੂੰ ਪੀਸ ਕੇ ਪਾਊਡਰ ਬਣਾ ਲਓ।


Source: Google

ਇਸ ਤੋਂ ਬਾਅਦ ਪਾਊਡਰ ਨੂੰ ਪਾਣੀ ਨਾਲ ਖਾ ਸਕਦੇ ਹੋ। ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਨ ਨਾਲ ਕਈ ਫਾਇਦੇ ਹੁੰਦੇ ਹਨ।


Source: Google

ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।


Source: Google

10 Unique gift ideas for Father’s Day