23 May, 2023
ਜਾਣੋ ਖਾਣਾ ਖਾਣ ਤੋਂ ਤੁਰੰਤ ਬਾਅਦ ਸੌਣਾ ਸਿਹਤ ਲਈ ਕਿੰਨਾ ਹੈ ਖ਼ਤਰਨਾਕ ?
ਖਾਣਾ ਖਾ ਕੇ ਤੁਰੰਤ ਬਿਸਤਰ 'ਤੇ ਪੈ ਜਾਣ ਦੀ ਆਦਤ ਤੁਹਾਨੂੰ ਬਿਮਾਰ ਕਰ ਸਕਦੀ ਹੈ।
Source: Google
ਬਹੁਤ ਸਾਰੇ ਲੋਕ ਖਾਣਾ ਖਾਣ ਤੋਂ ਬਾਅਦ ਤੁਰੰਤ ਸੌਣਾ ਪਸੰਦ ਕਰਦੇ ਹਨ।
Source: Google
ਖਾਣਾ ਖਾਣ ਤੋਂ ਤੁਰੰਤ ਬਾਅਦ ਸੌਣ ਦੀ ਗਲਤੀ ਕਿਸੇ ਨੂੰ ਵੀ ਨਹੀਂ ਚਾਹੀਦੀ।
Source: Google
ਬਿਮਾਰੀਆਂ ਤੋਂ ਬਚਣ ਲਈ ਤੁਰੰਤ ਸੌਣ ਦੀ ਆਦਤ ਨੂੰ ਬਦਲੋ।
Source: Google
ਸੌਣ ਦੀ ਬਜਾਏ ਸੈਰ ਕਰਨ ਦੀ ਆਦਤ ਪਾਓ।
Source: Google
ਆਓ ਜਾਣਦੇ ਹਾਂ ਖਾਣਾ ਖਾਣ ਤੋਂ ਬਾਅਦ 100 ਕਦਮ ਕਿਉਂ ਚੱਲਣਾ ਚਾਹੀਦਾ ਹੈ ?
Source: Google
ਵਧੀਆ ਡਾਈਜੇਸ਼ਨ ਹੁੰਦੀ ਹੈ।
Source: Google
ਮੇਟਾਬਾਲਿਜ਼ਮ ਵੱਧਦਾ ਹੈ।
Source: Google
ਬਲੱਡ ਸ਼ੂਗਰ ਕੰਟਰੋਲ ਰਹਿੰਦਾ ਹੈ।
Source: Google
ਵਜ਼ਨ ਕੰਟਰੋਲ 'ਚ ਰਹਿੰਦਾ ਹੈ।
Source: Google
Top 10 Benefits of Barley (Jaun) Sattu in Summer