21 May, 2024

Stay Safe In Extreme Heat: ਅੱਤ ਦੀ ਪੈ ਰਹੀ ਗਰਮੀ ਤੋਂ ਬਚਣ ਲਈ ਅਪਣਾਓ ਇਹ ਤਰੀਕੇ, ਮਿਲੇਗੀ ਰਾਹਤ

ਸਰੀਰ ਦੀ ਨਮੀ ਬਰਕਰਾਰ ਰੱਖਣ ਲਈ ਭਰਪੂਰ ਮਾਤਰਾ ’ਚ ਪਾਣੀ ਪੀਣਾ ਚਾਹੀਦਾ ਹੈ।


Source: Google

ਮੌਸਮੀ ਫਲਾਂ ਤੇ ਸਬਜ਼ੀਆਂ ਦੀ ਵੱਧ ਤੋਂ ਵੱਧ ਵਰਤੋਂ ਕਰੋ।


Source: Google

ਭੋਜਨ 'ਚ ਪੁਦੀਨੇ, ਦਹੀਂ ਅਤੇ ਆਂਵਲੇ ਨੂੰ ਸ਼ਾਮਲ ਕਰੋ।


Source: Google

ਘਰੋਂ ਨਿਕਲਣ ਸਮੇਂ ਪਾਣੀ ਦੀ ਬੋਤਲ ਤੇ ਛੱਤਰੀ ਨਾਲ ਰੱਖੋ।


Source: Google

ਖੁੱਲ੍ਹੇ ਅਤੇ ਹਲਕੇ ਰੰਗ ਦੇ ਸੂਤੀ ਕੱਪੜੇ ਪਾਓ। ਤਾਂ ਜੋ ਸਰੀਰ ਨੂੰ ਹਵਾ ਲੱਗਦੀ ਰਹੇ।


Source: Google

ਨਹਾਉਣ ਸਮੇਂ ਠੰਡੇ ਪਾਣੀ ਦੀ ਵਰਤੋਂ ਕਰੋ ਅਤੇ ਰੋਜ਼ ਨਹਾਓ


Source: Google

ਤਾਜ਼ਾ ਅਤੇ ਹਲਕੇ ਖਾਣੇ ਨੂੰ ਪਹਿਲ ਦਿਓ।


Source: Google

ਜ਼ਿਆਦਾ ਮਿੱਠੇ ਜਾਂ ਐਨਰਜ਼ੀ ਡਰਿੰਕਸ ਤੋਂ ਪਰਹੇਜ਼ ਕਰੋ।


Source: Google

ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।


Source: Google

Summer Foods that are Great for Your Fertility