04 Jul, 2023

ਜੇਕਰ ਪੜ੍ਹਾਈ ਕਰਦੇ ਹੋਏ ਆਉਂਦੀ ਹੈ ਨੀਂਦ. ਤਾਂ ਕੀ ਕਰੀਏ ?

ਪੜ੍ਹਾਈ ਕਰਦੇ ਸਮੇਂ ਕੁੱਝ ਲੋਕਾਂ ਨੂੰ ਵਾਰ-ਵਾਰ ਝਪਕੀਆਂ ਆਉਂਦੀਆ ਰਹਿੰਦੀਆ ਹਨ। ਜਿਸ ਕਰਕੇ ਉਨ੍ਹਾਂ ਦਾ ਪੜ੍ਹਾਈ ਵਿੱਚੋਂ ਧਿਆਨ ਟੁੱਟ ਜਾਂਦਾ ਹੈ


Source: google

ਕਾਫ਼ੀ ਵਿੱਚ ਕੈਫੀਨ ਹੁੰਦਾ ਹੈ ਜੋ ਨੀਂਦ ਨੂੰ ਦੂਰ ਕਰਨ ਵਿੱਚ ਸਹਾਇਕ ਹੁੰਦਾ ਹੈ ਹਾਲਾਂਕਿ ਇਸਦਾ ਜ਼ਿਆਦਾ ਸੇਵਨ ਵੀ ਸਿਹਤ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ.


Source: google

ਚਾਹ ਦਾ ਸੇਵਨ ਵੀ ਨੀਂਦ ਨੂੰ ਦੂਰ ਕਰਨ ਵਿੱਚ ਲਾਭਕਾਰੀ ਸਿੱਧ ਹੁੰਦਾ ਹੈ ਕਿਉਕਿ ਇਸ ਵਿੱਚ ਵੀ ਕੈਫੀਨ ਹੁੰਦਾ ਹੈ


Source: google

ਇਸ ਲਈ ਸਾਨੂੰ ਪੜ੍ਹਦੇ ਸਮੇਂ ਚਾਹ ਪੀ ਲੈਣੀ ਚਾਹੀਦੀ ਹੈ.


Source: google

ਘੱਟ ਰੋਸ਼ਨੀ ਵਿੱਚ ਪੜਾਈ ਕਰਦੇ ਹੋਏ ਅਕਸਰ ਨੀਂਦ ਆਉਂਦੀ ਹੈ ਇਸ ਲਈ ਪੜ੍ਹਦੇ ਹਮੇਸ਼ਾ ਚਮਕਦਾਰ ਰੋਸ਼ਨੀ ਦਾ ਹੀ ਇਸਤੇਮਾਲ ਕਰੋ..


Source: google

ਜੇਕਰ ਤੁਹਾਨੂੰ ਪੜ੍ਹਾਈ ਕਰਦੇ ਸਮੇਂ ਵਾਰ-ਵਾਰ ਨੀਂਦ ਆ ਰਹੀ ਹੈ ਤਾਂ ਤੁਸੀਂ ਮੌਸਮ ਦੇ ਹਿਸਾਬ ਨਾਲ ਠੰਡੇ ਜਾਂ ਗੁਣਗੁਣੇ ਪਾਣੀ ਨਾਲ ਮੂੰਹ ਧੋ ਸਕਦੇ ਹੋ ..


Source: google

ਨੀਂਦ ਕੰਟਰੋਲ ਤੋਂ ਬਾਹਰ ਹੋ ਜਾਏ ਤਾਂ ਤੁਸੀਂ ਕੁੱਝ ਸਮੇਂ ਲਈ ਝਪਕੀ ਲੈ ਲਉ ਇਸ ਨਾਲ ਤੁਸੀਂ ਫ੍ਰੈਸ਼ ਅਨੁਭਵ ਕਰੋਂਗੇ..


Source: google

ਕਈ ਵਾਰ ਨੀਂਦ ਨਾ ਪੂਰੀ ਹੋਣ ਦੇ ਕਾਰਨ ਵੀ ਝਪਕੀ ਆਉਂਦੀ ਰਹਿੰਦੀ ਹੈ ਇਸ ਲਈ ਸਾਨੂੰ ਹਰ ਰੋਜ਼ 7-8 ਘੰਟਿਆ ਦੀ ਨੀਂਦ ਪੂਰੀ ਕਰਨੀ ਚਾਹੀਦੀ ਹੈ.


Source: google

10 easy and comforting recipes that are perfect for monsoon