29 Aug, 2025

ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਖਾਓ ਇਹ ਡ੍ਰਾਈ ਫਰੂਟ

ਅੱਜ ਦੀ ਭੱਜਦੌੜ ਭਰੀ ਜ਼ਿੰਦਗੀ ਵਿੱਚ ਇਨਸਾਨ ਆਪਣਾ ਧਿਆਨ ਰੱਖਣਾ ਭੁੱਲ ਜਾਂਦਾ ਹੈ।


Source: Google

ਨੀਂਦ ਸਰੀਰ ਲਈ ਬਹੁਤ ਜ਼ਰੂਰੀ ਹੈ ਪਰ ਕੰਮ ਦੇ ਬੋਝ ਕਾਰਨ ਨੀਂਦ ਘੱਟ ਰਹੀ ਹੈ


Source: Google

ਸਾਨੂੰ ਰੋਜ਼ਾਨਾ 7-8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਤੁਹਾਡੇ ਸੌਣ ਅਤੇ ਉੱਠਣ ਦਾ ਸਮਾਂ ਤੈਅ ਹੋ ਜਾਵੇਗਾ। ਜਿਸ ਨਾਲ ਤੁਹਾਨੂੰ ਰਾਤ ਨੂੰ ਚੰਗੀ ਨੀਂਦ ਆਵੇਗੀ।


Source: Google

ਕੁੱਝ ਲੋਕਾਂ ਨੂੰ ਆਸਾਨੀ ਨਾਲ ਨੀਂਦ ਨਹੀਂ ਆਉਂਦੀ ,ਜਿਨ੍ਹਾਂ ਲੋਕਾਂ ਨੂੰ ਨੀਂਦ ਦੀ ਸਮੱਸਿਆ ਹੈ, ਉਨ੍ਹਾਂ ਨੂੰ ਕੁਝ ਡ੍ਰਾਈ ਫਰੂਟ ਜ਼ਰੂਰ ਖਾਣੇ ਚਾਹੀਦੇ ਹਨ।


Source: Google

ਆਓ ਜਾਣਦੇ ਹਾਂ ਕਿ ਕਿਹੜੇ ਡ੍ਰਾਈ ਫਰੂਟ ਚੰਗੀ ਨੀਂਦ ਲੈਣ ਵਿੱਚ ਮਦਦ ਕਰਦੇ ਹਨ।


Source: Google

ਜੇਕਰ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਬਦਾਮ, ਕਾਜੂ ਅਤੇ ਅਖਰੋਟ ਖਾ ਸਕਦੇ ਹੋ।


Source: Google

ਇਨ੍ਹਾਂ ਵਿੱਚ ਮੇਲਾਟੋਨਿਨ, ਮੈਗਨੀਸ਼ੀਅਮ ਅਤੇ ਹੋਰ ਪੌਸ਼ਟਿਕ ਤੱਤ ਹੁੰਦੇ ਹਨ।


Source: Google

ਇਹ ਡ੍ਰਾਈ ਫਰੂਟ ਸ਼ਾਂਤ ਰਹਿਣ ਅਤੇ ਚੰਗੀ ਨੀਂਦ ਲੈਣ ਵਿੱਚ ਮਦਦ ਕਰਦੇ ਹਨ।


Source: Google

ਵਿਟਾਮਿਨ ਡੀ ਸਾਡੇ ਨੀਂਦ ਚੱਕਰ ਨੂੰ ਨਿਯੰਤਰਿਤ ਕਰਦਾ ਹੈ। ਇਸ ਦੀ ਕਮੀ ਸਰੀਰ ਵਿੱਚ ਥਕਾਵਟ ਅਤੇ ਇਨਸੌਮਨੀਆ ਦੀ ਸਮੱਸਿਆ ਨੂੰ ਵਧਾਉਂਦੀ ਹੈ।ਜਿਹੜੇ ਲੋਕ ਧੁੱਪ ਤੋਂ ਦੂਰ ਰਹਿੰਦੇ ਹਨ ਜਾਂ ਕਾਫ਼ੀ ਧੁੱਪ ਨਹੀਂ ਲੈਂਦੇ, ਉਨ੍ਹਾਂ ਨੂੰ ਨੀਂਦ ਆਉਣ ਵਿੱਚ ਜ਼ਿਆਦਾ ਮੁਸ਼ਕਲ ਆਉਂਦੀ ਹੈ।


Source: Google

ਵਿਟਾਮਿਨ ਬੀ12 ਦਿਮਾਗ ਅਤੇ ਦਿਮਾਗੀ ਪ੍ਰਣਾਲੀ ਨੂੰ ਸਿਹਤਮੰਦ ਰੱਖਦਾ ਹੈ। ਇਸਦੀ ਕਮੀ ਮੇਲਾਟੋਨਿਨ ਹਾਰਮੋਨ ਦੇ ਸੰਤੁਲਨ ਨੂੰ ਵਿਗਾੜ ਸਕਦੀ ਹੈ, ਜੋ ਨੀਂਦ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਲੰਬੇ ਸਮੇਂ ਤੱਕ ਸੌਂ ਨਾ ਸਕਣਾ ਜਾਂ ਰਾਤ ਨੂੰ ਵਾਰ-ਵਾਰ ਜਾਗਣਾ।


Source: Google

Relationship Tips : ਧੋਖਾ ਹੀ ਨਹੀਂ ਰਿਸ਼ਤੇ 'ਚ ਭਰੋਸਾ ਟੁੱਟਣ ਇਹ ਵੀ ਹੁੰਦੇ ਹਨ 8 ਕਾਰਨ