17 Apr, 2023

ਕੀ ਟ੍ਰੈਡਮਿਲ ਗੋਡਿਆਂ ਲਈ ਮਾੜੀ ਹੈ?

ਹਰ ਜਿਮ ਵਿੱਚ ਟ੍ਰੈਡਮਿਲਾਂ ਤਾਂ ਹੁੰਦੀਆਂ ਹੀ ਨੇ, ਜਿਥੇ ਬਹੁਤ ਰਸ਼ ਮਿਲਦਾ


Source: Google

ਟ੍ਰੈਡਮਿਲ 'ਤੇ ਦੌੜਨਾ ਬਹੁਤ ਵਧੀਆ ਕਸਰਤ ਮੰਨਿਆ ਜਾਂਦਾ


Source: Google

ਪਰ ਕੀ ਟ੍ਰੈਡਮਿਲ 'ਤੇ ਦੌੜਨਾ ਤੁਹਾਡੇ ਗੋਡਿਆਂ ਲਈ ਸੁਰੱਖਿਅਤ ਹੈ?


Source: Google

ਮਾਹਿਰਾਂ ਮੁਤਾਬਕ ਜੇਕਰ ਤੁਸੀਂ ਮੋਟੇ ਹੋ ਤਾਂ ਦੌੜਨ ਤੋਂ ਬਚਣਾ ਚਾਹੀਦਾ


Source: Google

ਗੋਡਿਆਂ ਦੀ ਸਮੱਸਿਆ ਵਿਚ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਦੌੜਨਾ ਜਾਂ ਤੇਜ਼ ਸੈਰ ਕਰਨ ਨਾਲ ਗੋਡਿਆਂ 'ਤੇ ਤਣਾਅ ਪੈਂਦਾ


Source: Google

ਫਲੈਟ ਪੈਰਾਂ ਵਾਲਿਆਂ ਨੂੰ ਵੀ ਦੌੜਨ ਨਾਲ ਤਲੀਆਂ 'ਤੇ ਦਬਾਅ ਪੈ ਸਕਦਾ ਹੈ, ਨਾਲ ਹੀ ਗੋਡਿਆਂ ਅਤੇ ਕੁੱਲ੍ਹੇ 'ਤੇ ਵੀ


Source: Google

ਟ੍ਰੈਡਮਿਲ 'ਤੇ ਦੌੜਨਾ ਤੁਹਾਡੀ ਪਿੱਠ ਦੇ ਹੇਠਲੇ ਹਿੱਸੇ 'ਤੇ ਤਣਾਅ ਵੀ ਪਾਉਂਦਾ


Source: Google

ਇਸ ਲਈ ਜੇਕਰ ਤੁਹਾਨੂੰ ਪਹਿਲਾਂ ਹੀ ਇਸ ਹਿੱਸੇ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਜੌਗਿੰਗ ਤੋਂ ਬਚੋ


Source: Google

ਬੇਦਾਅਵਾ: ਇਹ ਲੇਖ ਸਿਰਫ਼ ਆਮ ਜਾਣਕਾਰੀ ਲਈ ਹੈ, ਇਹ ਕਿਸੇ ਵੀ ਤਰ੍ਹਾਂ ਕਿਸੇ ਦਵਾਈ ਜਾਂ ਇਲਾਜ ਦਾ ਬਦਲ ਨਹੀਂ ਹੋ ਸਕਦਾ


Source: Google

ਦੇਸ਼ ਵਿੱਚ ਕ੍ਰੈਡਿਟ ਕਾਰਡ ਦੀ ਪੂਰੇ ਜ਼ੋਰ-ਸ਼ੋਰ ਨਾਲ ਕੀਤੀ ਜਾ ਰਹੀ ਵਰਤੋਂ