20 Jun, 2023

ਕੀ ਤੁਸੀਂ ਵੀ ਗਰਮੀ ‘ਚ ਵਾਰ-ਵਾਰ ਨਹਾਉਂਦੇ ਹੋ ਤਾਂ ਹੋ ਜਾਓ ਸਾਵਧਾਨ...

ਗਰਮੀ ਦੇ ਮੌਸਮ 'ਚ ਹਰ ਕੋਈ ਦਿਨ 'ਚ ਕਈ ਵਾਰ ਨਹਾਉਣਾ ਪਸੰਦ ਕਰਦਾ ਹੈ।


Source: Google

ਪਰ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੈ ਕਿ ਦਿਨ 'ਚ ਇਕ ਤੋਂ ਵੱਧ ਵਾਰ ਨਹਾਉਣਾ ਸਾਡੇ ਸਰੀਰ ਲਈ ਨੁਕਸਾਨਦੇਹ ਹੋ ਸਕਦਾ ਹੈ।


Source: Google

ਮਾਹਰਾਂ ਮੁਤਾਬਿਕ ਨਹਾਉਣ ਤੋਂ ਬਾਅਦ ਚਮੜੀ ਮੋਟੀ ਜਾਂ ਖੁਸ਼ਕ ਹੋ ਜਾਂਦੀ ਹੈ, ਜਿਸ ਕਾਰਨ ਬਾਹਰੀ ਬੈਕਟੀਰੀਆ ਜਲਦੀ ਪਕੜ 'ਚ ਆ ਜਾਂਦੇ ਹਨ।


Source: Google

ਮਾਹਰਾਂ ਦਾ ਕਹਿਣਾ ਹੈ ਕਿ ਸਰੀਰ ‘ਚ ਐਂਟੀਬਾਡੀਜ਼ ਬਣਾਉਣ ਤੇ ਇਮਿਊਨਿਟੀ ਵਧਾਉਣ ਲਈ ਸਾਡੀ ਇਮਿਊਨ ਸਿਸਟਮ ਨੂੰ ਸਹੀ ਮਾਤਰਾ 'ਚ ਆਮ ਬੈਕਟਰੀਆ, ਗੰਦਗੀ ਦੀ ਜ਼ਰੂਰਤ ਹੁੰਦੀ ਹੈ।


Source: Google

ਪਰ ਵਾਰ-ਵਾਰ ਨਹਾਉਣ ਨਾਲ ਇਮਿਊਨ ਸਿਸਟਮ ਦੀ ਯੋਗਤਾ 'ਤੇ ਵਿਸ਼ੇਸ਼ ਅਸਰ ਪੈ ਸਕਦਾ ਹੈ।


Source: Google

ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਸਾਬਣ ਅਤੇ ਸ਼ੈਪੂ ਵਰਗੀਆਂ ਚੀਜ਼ਾਂ ਦੀ ਵਰਤੋਂ ਕਰਨ ਨਾਲ ਸਰੀਰ ਦੇ ਮੌਜੂਦ ਚੰਗੇ ਬੈਕਟਰੀਆ ਨੂੰ ਖਤਮ ਕਰ ਦਿੰਦੀ ਹੈ।


Source: Google

ਇਸ ਤੋਂ ਇਲਾਵਾ ਕਿਹਾ ਇਹ ਵੀ ਜਾਂਦਾ ਹੈ ਕਿ ਜੇਕਰ ਕਿਸੇ ਨੂੰ ਚਮੜੀ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਉਨ੍ਹਾਂ ਨੂੰ 5 ਮਿੰਟ ਤੋਂ ਵੱਧ ਨਹੀਂ ਨਹਾਉਣਾ ਚਾਹੀਦਾ ਹੈ।


Source: Google

ਮਾਹਰਾਂ ਦਾ ਕਹਿਣਾ ਹੈ ਕਿ ਇੱਕ ਮਿੰਟ ਤੋਂ ਵੱਧ ਸਮੇਂ ਲਈ ਪਾਣੀ ਹੇਠਾਂ ਖੜੇ ਵੀ ਨਹੀਂ ਰਹਿਣਾ ਚਾਹੀਦਾ ਅਜਿਹਾ ਕਰਨ ਨਾਲ ਤੁਹਾਡੀ ਚਮੜੀ ਅਤੇ ਵਾਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।


Source: Google

ਤੰਦਰੁਸਤ ਚਮੜੀ ਤੇਲ ਦੀ ਪਰਤ 'ਤੇ ਚੰਗੇ ਬੈਕਟੀਰੀਆ ਬਣਾਈ ਰੱਖਣ 'ਚ ਮਦਦ ਕਰਦੀ ਹੈ। ਮਾਹਰਾਂ ਵੱਲੋਂ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਦਿਨ 'ਚ ਸਿਰਫ਼ ਇਕ ਵਾਰ ਨਹਾਓ ਤਾਂ ਜੋ ਤੁਹਾਡੀ ਚਮੜੀ 'ਤੇ ਮੌਜੂਦ ਚੰਗੇ ਬੈਕਟਰੀਆ ਪੂਰੀ ਤਰ੍ਹਾਂ ਖ਼ਤਮ ਨਾ ਹੋਣ।


Source: Google

ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।


Source: Google

10 ways how to make healthy vegan cheese at home