11 Jul, 2023

ਮੀਂਹ ਦੇ ਮੌਸਮ ਵਿੱਚ ਬਿਮਾਰੀਆਂ ਨਾਲ ਕਿਵੇਂ ਲੜੀਏ, ਜਾਣੋਂ

ਬਦਲਦੇ ਤਾਪਮਾਨ ਕਾਰਨ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ,ਜਿਸ ਕਾਰਨ ਕਈ ਤਰ੍ਹਾਂ ਦੀਆਂ ਐਲਰਜੀ ਅਤੇ ਇੰਨਫ਼ੈਕਸ਼ਨ ਦੀਆਂ ਸਮੱਸਿਆਵਾਂ ਸਕਦੀਆਂ ਹਨ


Source: GOOGLE

ਇਸ ਮੌਸਮ ਵਿੱਚ ਇਮਿਊਨਿਟੀ ਵਧਾਉਣ ਵਾਲੇ ਖਾਣ-ਪਾਣ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਂਦਾ ਹੈ


Source: GOOGLE

ਆਓ ਜਾਣੀਏ ,ਮਾਨਸੂਨ ਵਿੱਚ ਇਮਿਊਨਿਟੀ ਵਧਾਉਣ ਦੇ ਕੁੱਝ ਟਿਪਸ..


Source: GOOGLE

ਅੰਬ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ, ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਕਰਦਾ ਹੈ


Source: GOOGLE

ਇਸ ਮੌਸਮ ਵਿੱਚ ਕੋਸੇ ਪਾਣੀ ਦੇ ਸੇਵਨ ਨਾਲ ਗਲੇ ਦੀ ਇਨਫੈਕਸ਼ਨ ਦਾ ਖਤਰਾ ਵੀ ਘੱਟ ਜਾਂਦਾ ਹੈ


Source: GOOGLE

ਲੌਂਗ, ਕਾਲੀ ਮਿਰਚ, ਦਾਲਚੀਨੀ ਅਤੇ ਤੁਲਸੀ ਦੇ ਪੱਤਿਆਂ ਤੋਂ ਬਣਿਆ ਕਾੜ੍ਹਾ ਕਾਫੀ ਫਾਇਦੇਮੰਦ ਹੁੰਦਾ ਹੈ


Source: GOOGLE

ਹਲਦੀ ਵਿੱਚ ਪਾਇਆ ਜਾਣ ਵਾਲਾ ਕਰਕਿਊਮਿਨ ਕੰਪਾਊਂਡ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਦਾ ਹੈ


Source: GOOGLE

ਹਲਦੀ ਵਾਲਾ ਦੁੱਧ ਵੀ ਕਾਫ਼ੀ ਸਿਹਤਮੰਦ ਮੰਨਿਆ ਜਾਂਦਾ ਹੈ


Source: GOOGLE

ਉੱਤਰ ਭਾਰਤ 'ਚ ਮੀਂਹ ਕਾਰਨ ਤਬਾਹੀ, ਉੱਤਰਾਖੰਡ, ਬਿਹਾਰ ਸਮੇਤ ਇਨ੍ਹਾਂ ਸੂਬਿਆਂ 'ਚ ਕਦੋਂ ਹੋਵੇਗੀ ਬਾਰਿਸ਼?