08 Aug, 2023
ਜਾਣੋ ਕਾਨਟੈਕਟ ਲੈਂਸ ਦਾ ਇਸਤੇਮਾਲ ਕਰਦੇ ਹੋਏ ਕਿਹੜੀਆ ਗੱਲਾਂ ਦਾ ਰੱਖਣਾ ਚਾਹੀਦਾ ਹੈ ਖ਼ਿਆਲ
ਮਹਿਜ਼ ਚੰਗੇ ਕੁਆਲਟੀ ਦੇ ਹੀ ਲੈਂਸ ਦਾ ਇਸਤੇਮਾਲ ਕਰੋ ਅਤੇ ਇਨ੍ਹਾਂ ਨੂੰ ਲਗਾ ਕੇ ਲੰਮੇਂ ਸਮੇਂ ਤੱਕ ਕੰਪਿਊਟਰ ਜਾਂ ਲੈਪਟਾਪ 'ਤੇ ਕੰਮ ਨਾ ਕਰੋ
Source: Google
ਚੰਗੀ ਕੁਆਲਿਟੀ ਦੇ ਲੈਂਸ ਨਾਂ ਪਹਿਨਣ ਨਾਲ ਅੱਖਾਂ ਨੂੰ ਨੁਕਸਾਨ ਹੋ ਸਕਦਾ ਹੈ, ਜਿਵੇਂ ਕਿ ਅੱਖਾਂ ਦਾ ਖੁਸ਼ਕ ਹੋਣਾ, ਐਲਰਜੀ ਆਦਿ
Source: Google
ਕਲਰਡ ਲੈਂਸ ਖਰੀਦਣ ਵੇਲੇ ਵਧੇਰੇ ਸਾਵਧਾਨ ਰਹੋ, ਕਿਉਂਕਿ ਉਨ੍ਹਾਂ ਦੀ ਸਜਾਵਟੀ ਵਰਤੋਂ ਗੁਣਵੱਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ।
Source: Google
ਜੇਕਰ ਤੁਸੀਂ ਕੰਪਿਊਟਰ 'ਤੇ ਲੰਬੇ ਸਮੇਂ ਤੱਕ ਲੈਂਸਾਂ ਨਾਲ ਕੰਮ ਕਰਦੇ ਹੋ, ਤਾਂ ਲੁਬਰੀਕੈਂਟਸ ਬਾਰੇ ਡਾਕਟਰ ਦੀ ਸਲਾਹ ਲਓ
Source: Google
ਕਦੇ ਵੀ ਕਾਂਟੈਕਟ ਲੈਂਸ ਪਾ ਕੇ ਨਾ ਸੌਂਵੋ, ਕਾਨਟੈਕਟ ਲੈਂਸ ਦੇ ਨਾਲ ਸੌਣ ਨਾਲ ਅੱਖਾਂ ਦੀ ਲਾਗ ਦਾ ਖ਼ਤਰਾ 7-9 ਗੁਣਾ ਵੱਧ ਜਾਂਦਾ ਹੈ
Source: Google
ਲੈਂਸ ਦੀ ਹਰੇਕ ਵਰਤੋਂ ਤੋਂ ਬਾਅਦ ਲੈਂਸ ਦੇ ਸਾਲੀਯੂਸ਼ਨ ਨੂੰ ਬਦਲ ਕੇ ਕੇਸ ਨੂੰ ਸੁਕਾਓ
Source: Google
ਲੈਂਸ ਦੇ ਘੋਲ ਨੂੰ ਨਿਯਮਿਤ ਤੌਰ 'ਤੇ ਬਦਲਣਾ ਚਾਹੀਦਾ ਹੈ। ਜੇਕਰ ਨਾਂ ਬਦਲਿਆ ਜਾਵੇ ਤਾਂ ਇਸ ਵਿੱਚ ਬੈਕਟਰੀਆ ਵੱਧ ਸਕਦੇ ਹਨ
Source: Google
ਲੈਂਸਾਂ ਨੂੰ ਕਾਸਮੈਟਿਕ ਲੋਸ਼ਨ, ਕਰੀਮ ਜਾਂ ਸਪਰੇਅ ਦੇ ਸੰਪਰਕ ਵਿੱਚ ਨਾ ਆਉਣ ਦਿਓ
Source: Google
ਬਹੁਤ ਪੁਰਾਣੇ ਲੈਂਸ ਪਹਿਨਣ ਤੋਂ ਬਚੋ, ਉਹ ਅੱਖਾ ਦੀ ਲਾਲੀ, ਅੱਖਾਂ ਵਿੱਚ ਪਾਣੀ, ਅੱਖਾਂ ਵਿੱਚ ਦਰਦ ਅਤੇ ਲਾਗ ਦਾ ਕਾਰਨ ਵੀ ਬਣ ਸਕਦੇ ਹਨ
Source: Google
Food to consume for healthy bones