22 May, 2023
ਲੱਤਾਂ ਦਾ ਹਿੱਲਾਣਾ ਹੋ ਸਕਦਾ ਸ਼ੂਗਰ ਦਾ ਲੱਛਣ, ਰਾਤ ਨੂੰ ਦਿਖਾਈ ਦਿੰਦੇ ਇਹ ਲੱਛਣ
ਸ਼ੂਗਰ ਦੇ ਕੁਝ ਲੱਛਣ ਅਜਿਹੇ ਨੇ ਜੋ ਰਾਤ ਨੂੰ ਜ਼ਿਆਦਾ ਪਰੇਸ਼ਾਨ ਕਰਦੇ ਹਨ
Source: Google
ਸ਼ੂਗਰ ਦੇ ਕਾਰਨ ਬਲੈਡਰ ਕਮਜ਼ੋਰ ਹੋ ਜਾਂਦਾ ਜਿਸ ਕਰਕੇ ਪਿਸ਼ਾਬ ਨੂੰ ਜ਼ਿਆਦਾ ਦੇਰ ਰੋਕਿਆ ਨਹੀਂ ਜਾ ਸਕਦਾ
Source: Google
ਪਿਸ਼ਾਬ ਦਾ ਦਬਾਅ ਅਕਸਰ ਵਧਦਾ ਰਹਿੰਦਾ ਅਤੇ ਰਾਤ ਦੀ ਨੀਂਦ ਖਰਾਬ ਹੋ ਜਾਂਦੀ
Source: Google
ਜਦੋਂ ਬਲੱਡ ਸ਼ੂਗਰ ਵਧਣ ਲੱਗਦੀ ਤਾਂ ਕਿਡਨੀ ਇਸ ਨੂੰ ਬਾਹਰ ਕੱਢਣ ਲਈ ਜ਼ਿਆਦਾ ਪਿਸ਼ਾਬ ਕਰਦੀ ਹੈ
Source: Google
ਜ਼ਿਆਦਾ ਪਿਸ਼ਾਬ ਕਰਨ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਹੋ ਸਕਦੀ ਅਤੇ ਸੌਂਦੇ ਸਮੇਂ ਵੀ ਤੁਹਾਨੂੰ ਪਿਆਸ ਲੱਗਦੀ ਹੈ
Source: Google
ਟਾਈਪ 2 ਡਾਇਬਟੀਜ਼ ਵਿੱਚ ਬਲੱਡ ਸ਼ੂਗਰ ਦਾ ਪੱਧਰ ਕਈ ਵਾਰ ਉੱਪਰ ਅਤੇ ਹੇਠਾਂ ਆਉਂਦਾ ਰਹਿੰਦਾ
Source: Google
ਇਸ ਕਾਰਨ ਰਾਤ ਨੂੰ ਸੌਣ 'ਚ ਦਿੱਕਤ ਆ ਸਕਦੀ ਅਤੇ ਅਗਲੇ ਦਿਨ ਥਕਾਵਟ ਮਹਿਸੂਸ ਹੁੰਦੀ ਹੈ
Source: Google
ਜੇਕਰ ਤੁਹਾਨੂੰ ਸੌਂਦੇ ਸਮੇਂ ਲੱਤਾਂ ਹਿਲਾਉਣ ਦੀ ਆਦਤ ਹੈ ਤਾਂ ਇਹ ਸ਼ੂਗਰ ਦੀ ਨਿਸ਼ਾਨੀ ਹੋ ਸਕਦੀ ਹੈ
Source: Google
ਇਸ ਸਮੱਸਿਆ ਨੂੰ ਰੈਸਟੈਸਲ ਲੈੱਗ ਸਿੰਡਰੋਮ ਕਿਹਾ ਜਾਂਦਾ ਹੈ, ਜੋ ਕਿ ਆਇਰਨ ਦੀ ਕਮੀ ਅਤੇ ਹਾਈ ਬਲੱਡ ਸ਼ੂਗਰ ਦਾ ਕਾਰਨ ਹੁੰਦਾ
Source: Google
RagNeeti: 10 emotional, unseen & best family pics from Parineeti-Raghav engagement