09 May, 2023

ਸੋਨਾ ਹੈ ਜਾਂ ਆਲੂ, ਕੀਮਤ ਉਡਾ ਦੇਵੇਗੀ ਹੋਸ਼

ਆਲੂ ਸਾਲ ਭਰ ਮਿਲਣ ਵਾਲੀਆਂ ਸਬਜ਼ੀਆਂ ਵਿਚੋਂ ਇੱਕ ਹੈ।


Source: Google

ਇਹ ਲੱਗਭਗ ਹਰ ਸਬਜ਼ੀ ਨਾਲ ਮਿਲਕਾ ਕੇ ਬਣਾਇਆ ਜਾਂਦਾ ਹੈ।


Source: Google

ਦੁਨੀਆ ਭਰ 'ਚ ਆਲੂ ਦੀਆਂ ਕਈ ਕਿਸਮਾਂ ਪਾਈਆਂ ਜਾਂਦੀਆਂ ਹਨ।


Source: Google

ਅੱਜ ਅਸੀਂ ਤਹਾਨੂੰ ਦੁਨੀਆਂ ਦੇ ਸਭ ਤੋਂ ਮਹਿੰਗੇ ਆਲੂ ਦੇ ਬਾਰੇ ਦੱਸਾਂਗੇ।


Source: Google

ਇਲੇ ਡੇਅ ਨੂਰਮੁਟਿਅਰ ਦੀਪ 'ਤੇ ਉੱਗਣ ਵਾਲਾ ਲੇ ਬੋਨੋਟ ਦੁਨੀਆ ਦਾ ਸਭ ਤੋਂ ਮਹਿੰਗਾ ਆਲੂ ਹੈ।


Source: Google

ਇਸ ਆਲੂ 'ਚ ਸਾਰੇ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ, ਇਸ ਲਈ ਇਹ ਮਹਿੰਗਾ ਹੈ।


Source: Google

ਇੱਕ ਕਿੱਲੋ ਆਲੂ ਦੀ ਕੀਮਤ 50 ਹਜ਼ਾਰ ਰੁਪਏ ਹੈ।


Source: Google

ਸਵਾਦ ਦੀ ਗੱਲ ਕਰੀਏ ਤਾਂ ਨੀਬੂ, ਅਖਰੋਟ ਅਤੇ ਨਮਕ ਦਾ ਮਿਲਿਆ ਜੁਲਿਆ ਸਵਾਦ ਆਉਂਦਾ ਹੈ।


Source: Google

ਇਸ ਆਲੂ ਦੇ ਛਿਲਕੇ ਵੀ ਬੇਹੱਦ ਫਾਇਦੇਮੰਦ ਅਤੇ ਕੀਮਤੀ ਹਨ।


Source: Google

ਖਾਲੀ ਪੇਟ ਭੁੱਲ ਕੇ ਵੀ ਨਾ ਖਾਓ ਇਹ 4 ਫਲ, ਨਹੀਂ ਤਾਂ ਦਿਨ ਭਰ ਰਹੋਗੇ ਪਰੇਸ਼ਾਨ...