02 Sep, 2025
ਚਿਹਰੇ ਤੋਂ ਅਣਚਾਹੇ ਵਾਲਾਂ ਨੂੰ ਹਟਾਉਣ ਦੇ ਨੁਕਤੇ
ਤੁਸੀ ਇਨ੍ਹਾਂ ਸੌਖੇ ਢੰਗਾਂ ਨਾਲ ਘਰ ਬੈਠੇ ਚਿਹਰੇ 'ਤੇ ਮੌਜੂਦ ਵਾਲਾਂ ਤੋਂ ਛੁਟਕਾਰਾ ਪਾ ਸਕਦੇ ਹੋ। ਇਹ ਤੁਸੀ ਅੱਗੇ ਜਾਣ ਸਕਦੇ ਹੋ...
Source: Google
1 ਚਮਚ ਬੇਸਨ, ਅੱਧਾ ਚਮਚ ਹਲਦੀ ਨੂੰ ਕੁੱਝ ਗੁਲਾਬ ਜਲ ਦੀਆਂ ਬੂੰਦਾਂ 'ਚ ਮਿਲਾ ਕੇ ਚਿਹਰੇ 'ਤੇ ਲਗਾਓ।
Source: Google
2 ਚਮਚੇ ਖੰਡ, ਚਮਚ ਨਿੰਬੂ ਦੇ ਰਸ ਨੂੰ ਥੋੜ੍ਹੇ ਪਾਣੀ 'ਚ ਮਿਲਾ ਕੇ ਚਿਹਰੇ 'ਤੇ ਲਗਾਓ।
Source: Google
ਥੋੜ੍ਹਾ ਜਿਹਾ ਓਟਸ ਪੀਸ ਕੇ ਸ਼ਹਿਦ ਵਿੱਚ ਮਿਲਾਓ ਅਤੇ ਚਿਹਰੇ 'ਤੇ ਲਗਾਓ।
Source: Google
ਪਪੀਤੇ ਨੂੰ ਪੇਸਟ ਬਣਾ ਕੇ ਹਲਦੀ ਮਿਲਾ ਕੇ ਚਿਹਰੇ 'ਤੇ ਫੇਸਪੈਕ ਵਾਂਗ ਲਗਾਓ।
Source: Google
(ਨੋਟ : ਇਹ ਸਿਰਫ਼ ਲੇਖ ਸਮੱਗਰੀ ਹੈ। ਵਧੇਰੇ ਜਾਣਕਾਰੀ ਲਈ ਹਮੇਸ਼ਾ ਮਹਰਾਂ ਦੀ ਸਲਾਹ ਲਓ।)
Source: Google
ਅਦਾਕਾਰਾ Aisha Sharma ਨੇ ਬਿਕਨੀ ਟੌਪ 'ਚ ਦਿੱਤੇ ਕਿਲਰ ਪੋਜ਼