25 May, 2025
Tomato Skin Benefit : ਟਮਾਟਰ ਦੀ ਰੋਜ਼ਾਨਾ ਚਿਹਰੇ 'ਤੇ ਮਾਲਿਸ਼ ਦੇ ਲਾਭ
ਟਮਾਟਰ ਰੋਮ ਛੇਕਾਂ ਨੂੰ ਸੁਧਾਰਦਾ ਹੈ ਅਤੇ ਚਮੜੀ ਦੀ ਚਮਕ ਵਧਾਉਂਦਾ ਹੈ। ਇਸ ਨੂੰ ਰੋਜ਼ ਮਲਣ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ।
Source: Google
ਟਮਾਟਰ ਵਿੱਚ ਐਸਿਡਿਕ ਗੁਣ ਹੁੰਦੇ ਹਨ, ਜੋ ਚਮੜੀ ਤੋਂ ਵਾਧੂ ਤੇਲ ਹਟਾਉਂਦੇ ਹਨ ਅਤੇ ਚਿਹਰੇ ਨੂੰ ਸਾਫ਼ ਤੇ ਤਾਜ਼ਾ ਬਣਾਉਂਦੇ ਹਨ।
Source: Google
ਟਮਾਟਰ ਵਿੱਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਮੁਹਾਂਸਿਆਂ ਨੂੰ ਘਟਾਉਂਦੇ ਹਨ ਅਤੇ ਨਵੇਂ ਮੁਹਾਂਸਿਆਂ ਤੋਂ ਬਚਾਅ ਕਰਦੇ ਹਨ।
Source: Google
ਟਮਾਟਰ ਨੂੰ ਚਿਹਰੇ ਤੇ ਮਲਣ ਨਾਲ ਚਮੜੀ ‘ਤੇ ਕੁਦਰਤੀ ਸਨਸਕ੍ਰੀਨ ਵਰਗਾ ਪਰਭਾਵ ਪੈਂਦਾ ਹੈ, ਜੋ ਧੁੱਪ ਤੋਂ ਹੋਣ ਵਾਲੇ ਨੁਕਸਾਨ ਨੂੰ ਘਟਾਉਂਦਾ ਹੈ।
Source: Google
ਟਮਾਟਰ ਚਮੜੀ ‘ਤੇ ਹੋਈ ਟੈਨਿੰਗ ਨੂੰ ਹੌਲੀ-ਹੌਲੀ ਘਟਾਉਂਦਾ ਹੈ ਅਤੇ ਚਮੜੀ ਨੂੰ ਸਮਾਨ ਰੰਗਤ ਦਿੰਦਾ ਹੈ।
Source: Google
ਟਮਾਟਰ ਵਿੱਚ ਮੌਜੂਦ ਐਂਟੀਆਕਸੀਡੈਂਟਸ ਚਮੜੀ ਨੂੰ ਝੁਰੜੀਆਂ ਹਟਾਉਣ ਅਤੇ ਤੰਦਰੁਸਤ ਰੱਖਣ 'ਚ ਮਦਦ ਕਰਦੇ ਹਨ।
Source: Google
ਟਮਾਟਰ ਨੂੰ ਚਿਹਰੇ 'ਤੇ ਮਲ੍ਹਣ ਤੋਂ 10-ਮਿੰਟ ਬਾਅਦ ਚਿਹਰਾ ਧੋਣਾ ਚਾਹੀਦਾ ਹੈ।
Source: Google
ਟਮਾਟਰ ਨੂੰ ਚਿਹਰੇ 'ਤੇ ਮਲ੍ਹਣ ਲਈ ਪਹਿਲਾਂ ਇਸ ਨੂੰ ਟੁਕੜਿਆਂ 'ਚ ਕੱਟੋ। ਇਹ ਪ੍ਰਕਿਰਿਆ ਰੋਜ਼ ਦੁਪਹਿਰ ਜਾਂ ਰਾਤ ਨੂੰ ਸੋਣ ਤੋਂ ਪਹਿਲਾਂ ਕੀਤੀ ਜਾ ਸਕਦੀ ਹੈ।
Source: Google
PF ਖਾਤੇ 'ਚ ਜਮ੍ਹਾ ਰਕਮ 'ਤੇ ਇਸ ਸਾਲ ਕਿੰਨਾ ਮਿਲੇਗਾ ਵਿਆਜ ?